ਹਰਕੀਰਤ ਕੌਰ ਚਾਹਲ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

ਹਰਕੀਰਤ ਕੌਰ ਚਾਹਲ ਪੰਜਾਬੀ ਗਲਪਕਾਰ ਹੈ।[1] ਉਸਦੀਆਂ ਚਾਰ ਕਿਤਾਬਾਂ ਪ੍ਰਕਾਸ਼ਿਤ ਹੋ ਚੁੱਕੀਆਂ ਹਨ।

ਹਰਕੀਰਤ ਕੌਰ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਲੁਧਿਆਣਾ ਤੋਂ ਪੜ੍ਹੀ ਹੈ ਅਤੇ ਹੁਣ ਉਹ ਕੈਨੇਡਾ ਵੱਸਦੀ ਹੈ।[2]

ਕਿਤਾਬਾਂ[ਸੋਧੋ]

ਨਾਵਲ[ਸੋਧੋ]

  • ਤੇਰੇ ਬਾਝੋਂ
  • ਥੋਹਰਾਂ ਦੇ ਫੁੱਲ
  • ਆਦਮ ਗ੍ਰਹਿਣ

ਹੋਰ[ਸੋਧੋ]

  • ਪਰੀਆਂ ਸੰਗ ਪਰਵਾਜ਼ (ਕਹਾਣੀ ਸੰਗ੍ਰਹਿ)

ਹਵਾਲੇ[ਸੋਧੋ]