ਹਰਦੇਵ ਸਿੰਘ ਅਰਸ਼ੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਹਰਦੇਵ ਸਿੰਘ ਅਰਸ਼ੀ (ਜਨਮ 1950) ਸੀਪੀਆਈ ਦੀ ਪੰਜਾਬ, ਸਟੇਟ ਕੌਂਸਲ ਦਾ ਸਾਬਕਾ ਸਕੱਤਰ ਅਤੇ ਦੋ ਵਾਰ ਪੰਜਾਬ ਅਸੰਬਲੀ ਲਈ ਚੁਣਿਆ ਗਿਆ ਵਿਧਾਇਕ ਹੈ।[1]

ਮਾਨਸਾ ਜ਼ਿਲ੍ਹੇ ਦੇ ਬੁਢਲਾਡਾ ਹਲਕੇ ਤੋਂ 1992 ਅਤੇ 1997 ਵਿੱਚ ਦੋ ਵਾਰ ਪੰਜਾਬ ਅਸੰਬਲੀ ਲਈ ਚੁਣਿਆ ਗਿਆ ਸੀ। ਅਰਸ਼ੀ ਛੋਟੀ ਉਮਰ ਵਿੱਚ ਹੀ ਭਾਰਤੀ ਕਮਿਊਨਿਸਟਪਾਰਟੀ ਦਾ ਮੈਂਬਰ ਬਣ ਗਿਆ ਸੀ। ਅਰਸ਼ੀ ਨੂੰ ਪੰਜਾਬ ਵਿਧਾਨ ਸਭਾ ਦੋ ਵਾਰ ਸਰਵੋਤਮ ਵਿਧਾਇਕ ਪੁਰਸਕਾਰ ਨਾਲ ਸਨਮਾਨਿਤ ਕਰ ਚੁੱਕੀ ਹੈ।

ਜੁਆਨੀ ਪਹਿਰੇ ਉਹ ਪਾਰਟੀ ਦੇ ਡਰਾਮੇ ਸਕੁਐਡ ਵਿੱਚ ਕੰਮ ਕਰਨ ਲੱਗ ਪਿਆ ਸੀ ਅਤੇ 1963 ਵਿੱਚ ਪਾਰਟੀ ਦਾ ਮੈਂਬਰ ਬਣ ਗਿਆ।

ਰੋਹੀ ਦਾ ਲਾਲ[ਸੋਧੋ]

ਜਸਪਾਲ ਮਾਨਖੇਡਾ ਨੇ ਕਾਮਰੇਡ ਅਰਸ਼ੀ ਦੀ ਜੀਵਨੀ ਲਿਖੀ।

ਹਵਾਲੇ[ਸੋਧੋ]