ਸਮੱਗਰੀ 'ਤੇ ਜਾਓ

ਹਰਦੇਵ ਸਿੰਘ ਆਰਟਿਸਟ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਹਰਦੇਵ ਸਿੰਘ ਆਰਟਿਸਟ ਕੈਨੇਡਾ ਵਿੱਚ ਰਹਿੰਦਾ ਇੱਕ ਪੰਜਾਬੀ ਕਲਾਕਾਰ ਸੀ। ਉਸ ਨੇ ਸਿੱਖ ਧਰਮ ਗ੍ਰੰਥ, ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਲਿਖਤਾਂ ਅਤੇ ਸੰਗੀਤ ਵਿਚਲੇ ਸਰੂਪਾਂ, ਚਿੱਤਰਾਂ ਅਤੇ ਬਣਤਰਾਂ ਨੂੰ ਕਲਾ ਵਿੱਚ ਢਾਲਣ ਦੀ ਕੋਸ਼ਿਸ਼ ਕੀਤੀ। ਪੰਜਾਬੀ ਯੂਨੀਵਰਸਿਟੀ ਵਿੱਚ ਰੈਜ਼ੀਡੈਂਟ ਆਰਟਿਸਟ ਹੁੰਦਿਆਂ ਉਸ ਨੇ ਗ੍ਰੰਥ ਸਾਹਿਬ ਵਿੱਚੋਂ 31 ਰਾਗਾਂ ਦੀ ਪੇਂਟਿੰਗ ਕੀਤੀ, ਜਿਨ੍ਹਾਂ ਨੇ ਕਲਾ ਦੇ ਹਲਕਿਆਂ ਦਾ ਧਿਆਨ ਖਿਚਿਆ। ਉਸਦੇ ਇਨ੍ਹਾਂ ਚਿੱਤਰਾਂ ਨੇ ਪੰਜਾਬੀ ਯੂਨੀਵਰਸਿਟੀ ਦੇ ਗੁਰਮਤਿ ਸੰਗੀਤ ਭਵਨ ਵਿਚ ਪ੍ਰਦਰਸ਼ਿਤ ਕੀਤੀਆਂ ਸਨ।[1]

ਹਵਾਲੇ

[ਸੋਧੋ]
  1. Foundation, Anad (2012-10-04). "Hardev Singh is Artist-in-Residence". The Anād Foundation (in ਅੰਗਰੇਜ਼ੀ). Retrieved 2023-05-06.