ਸਮੱਗਰੀ 'ਤੇ ਜਾਓ

ਹਰਮਨ ਮੈਲਵਿਲ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਹਰਮਨ ਮੈਲਵਿਲ

ਹਰਮਨ ਮੈਲਵਿਲ (ਅੰਗਰੇਜੀ: Herman Melville; 1 ਅਗਸਤ 1819 - 28 ਸਤੰਬਰ 1891) ਇੱਕ ਅਮਰੀਕੀ ਨਾਵਲਕਾਰ, ਕਹਾਣੀਕਾਰ, ਨਿਬੰਧਕਾਰ, ਅਤੇ ਕਵੀ ਸੀ। ਆਪਣੇ ਸ਼ਾਹਕਾਰ ਨਾਵਲ ਮੋਬੀ ਡਿੱਕ ਕਾਰਨ ਉਨ੍ਹਾਂ ਨੂੰ ਵਿਸ਼ਵ ਪ੍ਰਸਿਧੀ ਹਾਸਲ ਹੋਈ।