ਸਮੱਗਰੀ 'ਤੇ ਜਾਓ

ਹਰਮਹਿੰਦਰ ਸਿੰਘ ਚਾਹਲ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਹਰਮਹਿੰਦਰ ਸਿੰਘ ਚਾਹਲ ਦਾ ਜਨਮ 27 ਮਈ, 1957 ਨੂੰ ਮਾਨਸਾ ਜ਼ਿਲ੍ਹੇ ਦੇ ਪਿੰਡ ਆਲਮਪੁਰ ਮੰਦਰਾਂ ਵਿੱਚ ਸਰਦਾਰ ਰਾਮ ਸਰੂਪ ਸਿੰਘ ਅਤੇ ਮਾਤਾ ਰਾਮਿੰਦਰ ਕੌਰ ਦੇ ਘਰ ਹੋਇਆ। ਉਹ 1988 ਤੋਂ ਅਮਰੀਕਾ ਰਹਿ ਰਿਹਾ ਹੈ ਅਤੇ ਪੰਜਾਬੀ ਨਾਵਲਕਾਰ, ਕਹਾਣੀਕਾਰ ਅਤੇ ਲੇਖਕ ਹੈ।

ਜ਼ਿੰਦਗੀਨਾਮਾ

[ਸੋਧੋ]

ਹਰਮਹਿੰਦਰ ਸਿੰਘ ਚਾਹਲ ਦਾ ਜਨਮ ਭਾਰਤੀ ਪੰਜਾਬ ਦੇ ਜ਼ਿਲ੍ਹਾ ਮਾਨਸਾ ਦੇ ਸ਼ਹਿਰ ਬੁਢਲਾਡਾ ਦੇ ਕੋਲ ਪਿੰਡ ਆਲਮਪੁਰ ਮੰਦਰਾਂ ਦੇ ਇੱਕ ਸਧਾਰਨ ਪਰਵਾਰ ਵਿੱਚ 27 ਮਈ 1957 ਨੂੰ ਹੋਇਆ।

ਰਚਨਾਵਾਂ

[ਸੋਧੋ]

ਕਹਾਣੀ-ਸੰਗ੍ਰਹਿ

[ਸੋਧੋ]

ਨਾਵਲ

[ਸੋਧੋ]

ਹਵਾਲੇ

[ਸੋਧੋ]
  1. "ਰਾਮ ਸਰੂਪ ਅਣਖੀ ਨਾਲ ਮੇਰੀ ਆਖ਼ਰੀ ਮੁਲਾਕਾਤ - ਹਰਮਹਿੰਦਰ ਚਹਿਲ". Archived from the original on 2016-03-05. Retrieved 2015-01-20. {{cite web}}: Unknown parameter |dead-url= ignored (|url-status= suggested) (help)