ਹਰਵੰਤ ਕੌਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਹਰਵੰਤ ਕੌਰ
XIX Commonwealth Games-2010 Delhi Winners of Discus (Women’s) Krishna Poonia of India (Gold), Harwant Kaur of India (Silver) and Seema Antil of India (Bronze) during the medal presentation ceremony (cropped) - Harwant Kaur.jpg
XIX ਰਾਸ਼ਟਰਮੰਡਲ ਖੇਡਾਂ -2010 ਵਿੱਚ ਹਰਵੰਤ ਕੌਰ
ਨਿੱਜੀ ਜਾਣਕਾਰੀ
ਜਨਮ (1980-07-05) ਜੁਲਾਈ 5, 1980 (ਉਮਰ 41)
ਕੱਦ1.68 ਮੀਟਰs (5 ਫ਼ੁੱਟ 6 ਇੰਚ)*
ਖੇਡ
ਦੇਸ਼ ਭਾਰਤ
ਖੇਡਐਥੇਲੀਟ
Event(s)ਡਿਸਕਸ ਥਰੋਅ
ਸ਼ੋਟ ਪੁਟ
Coached byਪਰਵੀਰ ਸਿੰਘ
Achievements and titles
Personal best(s)ਸ਼ੋਟ ਪੁਟ: 15.75 (ਬੈਂਗਲੋਰ 2002)
ਡਿਸਕਸ ਥਰੋਅ: 63.05 m (ਕੀਵ 2004)
Updated on 10 ਜੁਲਾਈ 2013.

ਹਰਵੰਤ ਕੌਰ (ਜਨਮ 5 ਜੁਲਾਈ, 1980) ਇੱਕ ਭਾਰਤੀ ਡਿਸਕਸ ਥਰੋਅ ਅਤੇ ਸ਼ੋਟ ਪੁਟ ਖਿਲਾੜੀ ਹੈ। ਇਸਨੇ 2002 ਏਸ਼ੀਆਈ ਚੈੰਪੀਅਨਸ਼ਿਪ,[1] ਚੌਥੀ 2003 ਏਸ਼ੀਆਈ ਚੈਂਪੀਅਨਸ਼ਿਪ ਅਤੇ ਸਤਵੀਂ ਐਥੇਲੀਟਸ 2006 ਕੋਮਨਵੈਲਥ ਖੇਡਾਂ ਵਿੱਚ ਚਾਂਦੀ ਦੇ ਤਮਗੇ ਜਿੱਤੇ। ਇਸ ਤੋਂ ਬਾਅਦ ਇਸਨੇ 2004 ਓਲੰਪਿਕ ਖੇਡਾਂ ਵਿੱਚ ਖੇਡੀ ਅਤੇ ਸਾਰੇ ਖਿਲਾੜੀਆਂ ਵਿਚੋਂ ਤੇਰਵਾਂ ਸਥਾਨ ਪ੍ਰਾਪਤ ਕੀਤਾ। ਇਸਦਾ ਨਿੱਜੀ ਕੌਚ ਪਰਵੀਰ ਸਿੰਘ ਹੈ। 2010 ਕੋਮਨਵੈਲਥ ਖੇਡਾਂ ਵਿੱਚ, ਇਸਨੇ ਡਿਸਕਸ ਥਰੋਅ ਇਵੈਂਟ ਵਿੱਚ ਸਿਲਵਰ ਦਾ ਤਮਗਾ ਜਿੱਤਿਆ।[2]

ਇਸਦੇ ਖ਼ੁਦ ਬੇਸਟ ਥਰੋਅ 63.05 ਮੀਟਰ, ਅਗਸਤ 2004 ਵਿੱਚ ਕੀਵ ਵਿੱਚ ਪ੍ਰਾਪਤ ਕੀਤਾ। ਹਰਵੰਤ 2008 ਬੇਈਜਿੰਗ ਓਲੰਿਪਕ ਵਿੱਚ ਖੇਡੀ, ਪਰ ਇਹ ਫ਼ਾਇਨਲ ਤੱਕ ਨਹੀਂ ਪਹੁੰਚ ਸਕੀ, ਅਤੇ ਇਸ ਨੇ 56.42 ਮੀਟਰ ਥਰੋਅ ਕਰਕੇ 17ਵਾਂ ਸਥਾਨ ਪ੍ਰਾਪਤ ਕੀਤਾ।

ਹਵਾਲੇ[ਸੋਧੋ]

  1. Asian Championships – GBR Athletics
  2. "CWG: Poonia leads India's medal sweep in discus throw". NDTV. 11 October 2010. Retrieved 10 July 2013.