ਹਰਸ਼ਾ ਛੀਨਾ
ਦਿੱਖ
ਹਰਸ਼ਾ ਛੀਨਾ | |
---|---|
town | |
ਦੇਸ਼ | ਭਾਰਤ |
ਰਾਜ | ਪੰਜਾਬ |
ਜ਼ਿਲ੍ਹਾ | ਅੰਮ੍ਰਿਤਸਰ |
ਆਬਾਦੀ | |
• ਕੁੱਲ | 4,500 |
• ਘਣਤਾ | 250/km2 (600/sq mi) |
ਭਾਸ਼ਾ | |
• ਸਰਕਾਰੀ | ਪੰਜਾਬੀ |
• ਰੀਜਨਲ | ਪੰਜਾਬੀ |
ਸਮਾਂ ਖੇਤਰ | ਯੂਟੀਸੀ+5:30 (ਭਾਰਤੀ ਮਿਆਰੀ ਸਮਾਂ) |
ਹਰਸ਼ਾ ਛੀਨਾ ਅਜਨਾਲਾ-ਅੰਮ੍ਰਿਤਸਰ ਰੋਡ ਤੇ ਅੰਮ੍ਰਿਤਸਰ ਤੋਂ 14 ਕਿਲੋਮੀਟਰ ਦੂਰ ਅਤੇ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ 3 ਕਿਲੋਮੀਟਰ ਦੀ ਵਿਥ ਤੇ, ਮਾਂਝੇ ਦੇ ਵੱਡੇ ਇਤਿਹਾਸਕ ਪਿੰਡਾਂ ਵਿੱਚੋਂ ਇੱਕ ਹੈ। ਪਹਿਲਾਂ ਪਹਿਲ ਇਸ ਪਿੰਡ ਦੀਆਂ ਤਿੰਨ ਪੱਤੀਆਂ ਉੱਚਾ ਕਿਲਾ, ਵਿਚਲਾ ਕਿਲਾ, ਸੁਬਾਜਪੁਰ ਸਨ। ਬਾਅਦ ਵਿੱਚ ਦੋ ਪੱਤੀਆਂ ਕੁਕੜਾਂ ਵਾਲਾ ਅਤੇ ਵਰਨਾਲੀ ਹੋਰ ਬਣ ਗਈਆਂ ਸਨ। ਪਹਿਲਾਂ ਇਸ ਪਿੰਡ ਦੀ ਇੱਕ ਹੀ ਪੰਚਾਇਤ ਹੁੰਦੀ ਸੀ, ਹੁਣ ਇਸ ਪਿੰਡ ਦੀਆਂ 5 ਪੰਚਾਇਤਾਂ ਹਨ।[1]