ਸਮੱਗਰੀ 'ਤੇ ਜਾਓ

ਹਰਿਤਾ ਕੌਰ ਦਿਉਲ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਹਰਿਤਾ ਕੌਰ ਦਿਉਲ (25 ਦਸੰਬਰ, 1973-1996), ਭਾਰਤੀ ਹਵਾਈ ਸੈਨਾ ਦੀ ਇੱਕ ਹਵਾਈ ਚਾਲਕ ਸੀ ਜੋ ਭਾਰਤੀ ਹਵਾਈ ਸੈਨਾ ਦੀ ਪਹਿਲੀ ਹਵਾਈ ਚਾਲਕ ਸੀ। ਆਪਣੀ 22 ਸਾਲ ਦੀ ਉਮਰ ਵਿੱਚ ਇਸਨੇ 2 ਸਤੰਬਰ, 1994 ਨੂੰ ਅਵਰੋ ਐਚਐਸ-748 ਜਹਾਜ਼ ਚਲਾਇਆ।[1][2][3][4] ਦਿਉਲ 1993 ਵਿੱਚ, ਭਾਰਤੀ ਹਵਾਈ ਸੈਨਾ ਦੇ ਸੱਤ ਕੈਡਿਟਾਂ ਵਿੱਚ ਇੱਕ ਕੈਡਿਟ ਵਜੋਂ ਚੁਣਿਆ ਗਿਆ।

ਕੈਰੀਅਰ

[ਸੋਧੋ]

ਹਰਿਤਾ ਦਾ ਜਨਮ ਅਤੇ ਪਾਲਣ-ਪੋਸ਼ਣ ਇੱਕ ਸਿੱਖ ਪਰਿਵਾਰ ਵਿੱਚ ਚੰਡੀਗੜ੍ਹ ਵਿੱਖੇ ਹੋਇਆ[1] ਅਤੇ ਇਸਦੇ ਪਿਤਾ ਫੌਜ ਵਿੱਚ ਸਨ। 1993 ਵਿੱਚ, ਹਵਾਈ ਸੈਨਾ ਦੇ "ਸ਼ੋਰਟ ਸਰਵਿਸ ਕਮਿਸ਼ਨ" ਲਈ ਚੁਣੇ ਜਾਣ ਵਾਲੇ ਅਫ਼ਸਰ ਸੱਤ ਕੈਡਿਟ ਸਨ ਜਿਨ੍ਹਾਂ ਵਿੱਚ ਚੁਣੀ ਜਾਣ ਵਾਲੀ ਪਹਿਲੀ ਔਰਤ, ਹਰਿਤਾ ਸੀ। ਭਾਰਤੀ ਸੈਨਾ ਅਕੈਡਮੀ, ਦੰਡੀਗੁਲ, ਨੇੜੇ ਹੈਦਰਾਬਾਦ, ਦੀ ਸਿਖਲਾਈ ਤੋਂ ਬਾਅਦ ਹਰਿਤਾ ਨੇ "ਯੇਲਾਹਾਂਕਾ ਏਅਰ ਫੋਰਸ ਸਟੇਸ਼ਨ" ਵਿੱਖੇ "ਏਅਰ ਲਿਫਟ ਫੋਰਸਿਸ ਟ੍ਰੇਨਿੰਗ ਇਸਟੈਬਲਿਸ਼" ਵਿੱਚ ਆਪਣੀ ਸਿਖਲਾਈ ਨੂੰ ਜਾਰੀ ਰੱਖਿਆ।[5]

ਹਵਾਲੇ

[ਸੋਧੋ]
  1. 1.0 1.1 "All time inspirational women personalities of India". India TV. 8 March 2013.
  2. Lua error in ਮੌਡਿਊਲ:Citation/CS1 at line 3162: attempt to call field 'year_check' (a nil value).
  3. Year Book 2009. Bright Publications. p. 559.
  4. Lua error in ਮੌਡਿਊਲ:Citation/CS1 at line 3162: attempt to call field 'year_check' (a nil value).
  5. Soma Basu (September 4, 1994). "IAF flies into a new era". SikhWomen.com. Retrieved 2014-02-13.