ਹਰਿੰਦਰ ਸਿੰਘ ਖਾਲਸਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਹਰਿੰਦਰ ਸਿੰਘ ਖਾਲਸਾ
ਸੰਸਦ ਮੈਂਬਰ
ਦਫ਼ਤਰ ਵਿੱਚ
2014 – ਵਰਤਮਾਨ
ਸਾਬਕਾ ਸੁਖਦੇਵ ਸਿੰਘ ਲਿਬੜਾ
ਹਲਕਾ ਫਤਿਹਗੜ੍ਹ ਸਾਹਿਬ ਤੋਂ ਲੋਕ ਸਭਾ ਮੈਂਬਰ
ਸੰਸਦ ਮੈਂਬਰ
ਦਫ਼ਤਰ ਵਿੱਚ
1996–1998
ਸਾਬਕਾ ਕੇਵਲ ਸਿੰਘ
ਉੱਤਰਾਧਿਕਾਰੀ ਚਤਿਨ ਸ ਸਿੰਘ
ਹਲਕਾ ਬਠਿੰਡਾ
ਨਿੱਜੀ ਜਾਣਕਾਰੀ
ਜਨਮ (1947-06-12) ਜੂਨ 12, 1947 (ਉਮਰ 72)
ਲੁਧਿਆਣਾ, ਪੰਜਾਬ, ਬਰਤਾਨਵੀ ਭਾਰਤ
ਕੌਮੀਅਤ  ਭਾਰਤ
ਸਿਆਸੀ ਪਾਰਟੀ ਆਮ ਆਦਮੀ ਪਾਰਟੀ
ਕਿੱਤਾ ਸਿਆਸਤਦਾਨ
[1]

ਹਰਿੰਦਰ ਸਿੰਘ ਖਾਲਸਾ, ਇੱਕ ਭਾਰਤੀ ਸਿਆਸਤਦਾਨ ਹੈ। ਉਸ ਨੇ ਸ਼੍ਰੋਮਣੀ ਅਕਾਲੀ ਦਲ ਦੇ ਇੱਕ ਮੈਂਬਰ ਦੇ ਰੂਪ ਵਿੱਚ 1996-98 ਦੇ ਦੌਰਾਨ ਬਠਿੰਡਾ ਤੋਂ ਸੰਸਦ ਦੇ ਮੈਂਬਰ ਦੇ ਤੌਰ ਤੇ ਸੇਵਾ ਕੀਤੀ। 2014 ਵਿੱਚ ਉਹ ਆਮ ਆਦਮੀ ਪਾਰਟੀ'ਚ ਸ਼ਾਮਲ ਹੋ ਗਿਆ ਅਤੇ ਫਤਿਹਗੜ੍ਹ ਸਾਹਿਬ ਤੋਂ ਇੱਕ ਸੰਸਦ ਮੈਂਬਰ ਦੇ ਤੌਰ ਤੇ ਚੁਣਿਆ ਗਿਆ।

ਹਵਾਲੇ[ਸੋਧੋ]