ਹਰੀਸ਼ ਹਾਂਡੇ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਹਰੀਸ਼ ਹਾਂਡੇ ‌
Harish Hande - India Economic Summit 2011.jpg
Hande at the World Economic Forum India Economic Summit in 2011
ਜਨਮਹਾਂਡਾਤੁ, ਕੁੰਡਾਪੁਰਾ ਤਾਲੁਕ, ਉਦੂਪੀ ਜ਼ਿਲ੍ਹਾ, ਕਰਨਾਟਕ
ਅਲਮਾ ਮਾਤਰIIT Kharagpur, University of Massachusetts, Lowell
ਪੇਸ਼ਾਸਮਾਜਿਕ ਉਦਯੋਗਪਤੀ
ਪੁਰਸਕਾਰਰਮੋਨ ਮੈਗਸੇਸੇ ਇਨਾਮ 2011

ਹਰੀਸ਼ ਹਾਂਡੇ ਇੱਕ ਭਾਰਤੀ ਸਮਾਜਿਕ ਉਦਯੋਗਪਤੀ ਹੈ। ਉਸਨੇ ਸੇਲਕੋ ਨਾਂ ਦੀ ਕੰਪਨੀ ਦੀ ਸਹਿ-ਸਥਾਪਨਾ ਕੀਤੀ। ਉਸਨੂੰ 1991 ਵਿੱਚ, ਗਰੀਬਾਂ ਲਈ ਵਿਵਹਾਰਿਕ ਸੌਰ ਊਰਜਾ ਦੇਣ ਲਈ ਰਮੋਨ ਮੈਗਸੇਸੇ ਇਨਾਮ ਮਿਲਿਆ।

ਹਵਾਲੇ[ਸੋਧੋ]