ਰਮੋਨ ਮੈਗਸੇਸੇ ਇਨਾਮ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਰਮਨ ਮੈਗਸੇਸੇ ਸਨਮਾਨ
ਯੋਗਦਾਨ ਖੇਤਰ ਸਰਕਾਰੀ ਸੇਵਾ, ਪ੍ਰਾਇਵੇਟ ਸੇਵਾ, ਸੰਸਥਾ ਦੀ ਲੀਡਰਸਿਪ, ਪੱਤਰਕਾਰੀ, ਸਾਹਿਤ ਅਤੇ ਕਲਾ, ਸਾਂਤੀ ਅਤੇ ਅੰਤਰਰਾਸ਼ਟਰੀ ਸਮਝ, ਉੱਘਾ ਲੀਡਰਸਿੱਪ
ਦੇਸ਼ ਫ਼ਿਲਪੀਨਜ਼
ਵੱਲੋਂ ਰਮਨ ਮੈਗਸੇਸੇ ਸਨਮਾਨ ਸੰਸਥਾ
ਪਹਿਲੀ ਵਾਰ 1958
ਵੈੱਬਸਾਈਟ http://www.rmaf.org.ph

ਰਮਨ ਮੈਗਸੇਸੇ ਸਨਮਾਨ ਹਰ ਸਾਲ ਫ਼ਿਲਪੀਨਜ਼ ਸਰਕਾਰ ਦੁਆਰਾ ਦਿਤਾ ਜਾਂਦਾ ਹੈ ਜੋ ਫ਼ਿਲਪੀਨਜ਼ ਦੇ ਰਾਸ਼ਟਰਪਤੀ ਦੇ ਨਾਮ ਤੇ ਸਥਾਪਿਤ ਹੈ ਜਿਸ ਨੂੰ ਏਸੀਆ ਦਾ ਨੋਬਲ ਸਨਮਾਨ ਕਿਹਾ ਜਾਂਦਾ ਹੈ।[1] ਰਮਨ ਮੈਗਸੇਸੇ ਸਨਮਾਨ 1957 ਵਿੱਚ ਪਹਿਲੀ ਵਾਰ ਦਿਤਾ ਗਿਆ। ਸਨਾਮਨ ਹੇਠ ਲਿਖੇ ਖੇਤਰਾਂ ਵਿੱਚ ਉਘਾ ਯੋਗਦਾਨ ਪਾਉਣ ਵਾਲੇ ਮਨੂੱਖ ਜਾਂ ਸੰਸਥਾ ਨੂੰ ਸਨਮਾਨ ਦਿਤਾ ਜਾਂਦਾ ਹੈ।

  1. ਸਰਕਾਰੀ ਸੇਵਾ
  2. ਪ੍ਰਾਇਵੇਟ ਸੇਵਾ
  3. ਸੰਸਥਾ ਦੀ ਲੀਡਰਸਿਪ
  4. ਪੱਤਰਕਾਰੀ, ਸਾਹਿਤ ਅਤੇ ਕਲਾ
  5. ਸਾਂਤੀ ਅਤੇ ਅੰਤਰਰਾਸ਼ਟਰੀ ਸਮਝ
  6. ਉੱਘਾ ਲੀਡਰਸਿੱਪ

ਰਮਨ ਮੈਗਸੇਸੇ ਸਨਮਾਨ ਪ੍ਰਾਪਤ ਕਰਨ ਵਾਲੇ[ਸੋਧੋ]

ਸਾਲ ਪ੍ਰਾਪਤ ਕਰਤਾ ਦੇਸ਼ ਸ਼੍ਰੇਣੀ
1959 ਸੀ. ਡੀ. ਦੇਸ਼ਮੁੱਖ  ਭਾਰਤ ਸਰਕਾਰੀ ਸੇਵਾ
1994 ਕਿਰਨ ਬੇਦੀ  ਭਾਰਤ ਸਰਕਾਰੀ ਸੇਵਾ
1996 ਟੀ ਐਨ ਸੇਸ਼ਨ  ਭਾਰਤ ਸਰਕਾਰੀ ਸੇਵਾ
2003 ਜੇ. ਐਮ. ਲਿਗਦੋਹ  ਭਾਰਤ ਸਰਕਾਰੀ ਸੇਵਾ
1965 ਜੈਪ੍ਰਕਾਸ਼ ਨਰਾਇਣ  ਭਾਰਤ ਲੋਕ ਸੇਵਾ
1974 ਐਮ. ਐਸ. ਸੁੱਬਾਲਕਸ਼ਮੀ  ਭਾਰਤ ਲੋਕ ਸੇਵਾ
1982 ਮਨੀਵਾਈ ਡੇਸਾਈ  ਭਾਰਤ ਲੋਕ ਸੇਵਾ
1985 ਬਾਬਾ ਆਮਟੇ  ਭਾਰਤ ਲੋਕ ਸੇਵਾ
1989 ਲਕਸ਼ਮੀ ਚੰਦ ਜੈਨ  ਭਾਰਤ ਲੋਕ ਸੇਵਾ
1993 ਬਾਨੋ ਜਹਾਂਗੀਰ ਕੋਆਜੀ  ਭਾਰਤ ਲੋਕ ਸੇਵਾ
1997 ਮਹੇਸ਼ ਚੰਦਰ ਮਹਿਤਾ  ਭਾਰਤ ਲੋਕ ਸੇਵਾ
2005 ਵੀ ਸ਼ਾਂਤਾ  ਭਾਰਤ ਲੋਕ ਸੇਵਾ
1958 ਵਿਨੋਬਾ ਭਾਵੇ  ਭਾਰਤ ਲੋਕ ਸੇਵਾ
1963 ਦਰਾਰ ਖੁਰੋਡੀ  ਭਾਰਤ ਸੰਸਥਾ ਦੀ ਲੀਡਰਸਿਪ
1963 ਤ੍ਰਿਭੁਵੰਦਾਸ ਪਟੇਲ  ਭਾਰਤ ਸੰਸਥਾ ਦੀ ਲੀਡਰਸਿਪ
1966 ਕਮਲਾਦੇਵੀ ਚਟੋਪਾਧਿਆ  ਭਾਰਤ ਸੰਸਥਾ ਦੀ ਲੀਡਰਸਿਪ
1971 ਐਮ.ਐਸ. ਸਵਾਮੀਨਾਥਨ  ਭਾਰਤ ਸੰਸਥਾ ਦੀ ਲੀਡਰਸਿਪ
1977 ਇਲਾ ਭੱਟ  ਭਾਰਤ ਸੰਸਥਾ ਦੀ ਲੀਡਰਸਿਪ
1979 ਮਾਬੇਲੇ ਅਰੋਲੇ  ਭਾਰਤ ਸੰਸਥਾ ਦੀ ਲੀਡਰਸਿਪ
1979 ਰਜਨੀਕਾਂਤ ਅਰੋਲੇ  ਭਾਰਤ ਸੰਸਥਾ ਦੀ ਲੀਡਰਸਿਪ
1981 ਪ੍ਰਮੋਧ ਕਰਨ ਸੇਠੀ  ਭਾਰਤ ਸੰਸਥਾ ਦੀ ਲੀਡਰਸਿਪ
1982 ਚਾਂਦੀ ਪ੍ਰਸਾਦ ਭੱਟ  ਭਾਰਤ ਸੰਸਥਾ ਦੀ ਲੀਡਰਸਿਪ
1996 ਪਾਂਡੁਰੰਗ ਸ਼ਾਸਤਰੀ ਅਥਾਵਾਲੇ  ਭਾਰਤ ਸੰਸਥਾ ਦੀ ਲੀਡਰਸਿਪ
2000 ਅਰੁਨਾ ਰਾਏ  ਭਾਰਤ ਸੰਸਥਾ ਦੀ ਲੀਡਰਸਿਪ
2001 ਰਾਜਿੰਦਰ ਸਿੰਘ  ਭਾਰਤ ਸੰਸਥਾ ਦੀ ਲੀਡਰਸਿਪ
2003 ਸ਼ਾਂਥਾ ਸਿਨਹਾ  ਭਾਰਤ ਸੰਸਥਾ ਦੀ ਲੀਡਰਸਿਪ
2008 ਡਾ. ਪ੍ਰਕਾਸ਼ ਆਮਟੇ  ਭਾਰਤ ਸੰਸਥਾ ਦੀ ਲੀਡਰਸਿਪ
2008 ਡਾ. ਮੰਦਾਕਣੀ ਆਮਟੇ  ਭਾਰਤ ਸੰਸਥਾ ਦੀ ਲੀਡਰਸਿਪ
2009 ਦੀਪ ਜੋਸ਼ੀ  ਭਾਰਤ ਸੰਸਥਾ ਦੀ ਲੀਡਰਸਿਪ
2012 ਕੁਲੇਨਦੇਈ ਫਰਾਂਸਿਸ  ਭਾਰਤ ਸੰਸਥਾ ਦੀ ਲੀਡਰਸਿਪ
1961 ਅਮਿਤਾਬ ਚੋਧਰੀ  ਭਾਰਤ ਪੱਤਰਕਾਰੀ, ਸਾਹਿਤ ਅਤੇ ਕਲਾ
1967 ਸੱਤਿਆਜੀਤ ਰੇਅ  ਭਾਰਤ ਪੱਤਰਕਾਰੀ, ਸਾਹਿਤ ਅਤੇ ਕਲਾ
1975 ਬੂਬਲੀ ਜ਼ਾਰਜ ਵੇਰਘੇਸੇ  ਭਾਰਤ ਪੱਤਰਕਾਰੀ, ਸਾਹਿਤ ਅਤੇ ਕਲਾ
1976 ਸੋਮਭੂ ਮਿਤਰਾ  ਭਾਰਤ ਪੱਤਰਕਾਰੀ, ਸਾਹਿਤ ਅਤੇ ਕਲਾ
1981 ਗੌਰ ਕ੍ਰਿਸ਼ਨ ਘੋਸ਼  ਭਾਰਤ ਪੱਤਰਕਾਰੀ, ਸਾਹਿਤ ਅਤੇ ਕਲਾ
1982 ਅਰੁਣ ਸ਼ੋਅਰੀ  ਭਾਰਤ ਪੱਤਰਕਾਰੀ, ਸਾਹਿਤ ਅਤੇ ਕਲਾ
1984 ਆਰ ਕੇ ਲਕਸ਼ਮਣ  ਭਾਰਤ ਪੱਤਰਕਾਰੀ, ਸਾਹਿਤ ਅਤੇ ਕਲਾ
1991 ਕੇ. ਵੀ. ਸੁਬਾਨਾ  ਭਾਰਤ ਪੱਤਰਕਾਰੀ, ਸਾਹਿਤ ਅਤੇ ਕਲਾ
1992 ਰਵੀ ਸ਼ੰਕਰ  ਭਾਰਤ ਪੱਤਰਕਾਰੀ, ਸਾਹਿਤ ਅਤੇ ਕਲਾ
1997 ਮਹਾਸਵੇਤਾ ਦੇਵੀ  ਭਾਰਤ ਪੱਤਰਕਾਰੀ, ਸਾਹਿਤ ਅਤੇ ਕਲਾ
2007 ਪੀ. ਸਾਈਨਾਥ  ਭਾਰਤ ਪੱਤਰਕਾਰੀ, ਸਾਹਿਤ ਅਤੇ ਕਲਾ
1962 ਮਦਰ ਟਰੇਸਾ  ਭਾਰਤ ਸਾਂਤੀ ਅਤੇ ਅੰਤਰਰਾਸ਼ਟਰੀ ਸਮਝ
1964 ਵੇਲਥੀ ਫਿਸ਼ਰ ਅਮਰੀਕਾ ,  ਭਾਰਤ ਵਿੱਚ ਸਾਂਤੀ ਅਤੇ ਅੰਤਰਰਾਸ਼ਟਰੀ ਸਮਝ
1976 ਹੇਨਨਿੰਗ ਹੋਲਕ-ਲਾਰਸੇਨ ਡੈਨਮਾਰਕ ,  ਭਾਰਤ ਵਿੱਚ ਸਾਂਤੀ ਅਤੇ ਅੰਤਰਰਾਸ਼ਟਰੀ ਸਮਝ
2000 ਜੋਕਿਨ ਅਰਪੁਥਮ  ਭਾਰਤ ਸਾਂਤੀ ਅਤੇ ਅੰਤਰਰਾਸ਼ਟਰੀ ਸਮਝ
2004 ਲਕਸ਼ਮੀਨਰਾਇਣ ਰਾਮਦਾਸ  ਭਾਰਤ ਸਾਂਤੀ ਅਤੇ ਅੰਤਰਰਾਸ਼ਟਰੀ ਸਮਝ
2002 ਸੰਦੀਪ ਪਾਂਡੇ  ਭਾਰਤ ਉੱਘਾ ਲੀਡਰਸਿੱਪ
2006 ਅਰਵਿੰਦ ਕੇਜਰੀਵਾਲ  ਭਾਰਤ ਉੱਘਾ ਲੀਡਰਸਿੱਪ
2011 ਨੀਲੀਮਾ ਮਿਸ਼ਰਾ  ਭਾਰਤ ਉੱਘਾ ਲੀਡਰਸਿੱਪ
2011 ਹਰੀਸ਼ ਹਾਂਡੇ  ਭਾਰਤ ਉੱਘਾ ਲੀਡਰਸਿੱਪ
2012 ਕੋਲੰਡਾਈ ਫਰਾਂਸਿਸ਼  ਭਾਰਤ ਉੱਘਾ ਲੀਡਰਸਿੱਪ
2015 ਸੰਜੀਵ ਚਤਰਵੇਦੀ  ਭਾਰਤ ਲੀਡਰਸਿੱਪ
2016 ਟੀ. ਐਮ. ਕ੍ਰਿਸ਼ਨਾ[2]  ਭਾਰਤ ਲੀਡਰਸਿੱਪ
2016 ਬੇਜ਼ਵਾਦਾ ਵਿਲਸ਼ਨ  ਭਾਰਤ ਸਮਾਜ ਸੇਵੀ
2017 ਸ਼ਰੇਆ ਚਤੁਰਵੇਦੀ  ਭਾਰਤ ਲੋਕਸੇਵਾ


ਹੋਰ ਦੇਖੋ[ਸੋਧੋ]

ਹਵਾਲੇ[ਸੋਧੋ]