ਹਲ਼ ਸਿਟੀ ਐਸੋਸੀਏਸ਼ਨ ਫੁੱਟਬਾਲ ਕਲੱਬ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ


ਹਲ਼ ਸਿਟੀ
Hull City badge 2014
ਪੂਰਾ ਨਾਂ ਹਲ਼ ਸਿਟੀ ਐਸੋਸੀਏਸ਼ਨ ਫੁੱਟਬਾਲ ਕਲੱਬ
ਉਪਨਾਮ ਟਾਇਗਰਸ
ਸਥਾਪਨਾ ੧੯੦੪[1]
ਮੈਦਾਨ ਕੇ ਸੀ ਸਟੇਡੀਅਮ
ਕਿੰਗਸਟਨ ਅਪਓਨ ਹਲ਼
(ਸਮਰੱਥਾ: ੨੫,੪੦੦[2])
ਪ੍ਰਧਾਨ ਅਸੀਮ ਆਲਮ
ਪ੍ਰਬੰਧਕ ਸਟੀਵ ਬਰੂਸ
ਲੀਗ ਪ੍ਰੀਮੀਅਰ ਲੀਗ
ਵੈੱਬਸਾਈਟ ਕਲੱਬ ਦਾ ਅਧਿਕਾਰਕ ਸਫ਼ਾ
ਘਰੇਲੂ ਰੰਗ
ਦੂਜਾ ਰੰਗ
ਤੀਜਾ ਰੰਗ

ਹਲ਼ ਸਿਟੀ ਐਸੋਸੀਏਸ਼ਨ ਫੁੱਟਬਾਲ ਕਲੱਬ, ਇੱਕ ਮਸ਼ਹੂਰ ਅੰਗਰੇਜ਼ੀ ਫੁੱਟਬਾਲ ਕਲੱਬ ਹੈ, ਇਹ ਕਿੰਗਸਟਨ ਅਪਓਨ ਹਲ਼, ਇੰਗਲੈਂਡ ਵਿਖੇ ਸਥਿੱਤ ਹੈ। ਇਹ ਕੇ ਸੀ ਸਟੇਡੀਅਮ, ਕਿੰਗਸਟਨ ਅਪਓਨ ਹਲ਼ ਅਧਾਰਤ ਕਲੱਬ ਹੈ[3][4], ਜੋ ਪ੍ਰੀਮੀਅਰ ਲੀਗ ਵਿੱਚ ਖੇਡਦਾ ਹੈ।

ਹਵਾਲੇ[ਸੋਧੋ]

  1. "1904–1915: The Formative Years". Hull City Mad. 2 January 2002. http://www.hullcity-mad.co.uk/feat/edy1/19041915_the_formative_years_30224/index.shtml. Retrieved on 11 ਜੁਲਾਈ 2011. 
  2. "Premier League Handbook Season 2013/14" (PDF). Premier League. Retrieved 17 August 2013. 
  3. "Prestigious Award for The KC Stadium". Archived from the original on 8 January 2008. Retrieved 4 September 2009. 
  4. Beill, Andy (6 November 2007). "Boothferry Park". Hull City Mad. http://www.hullcity-mad.co.uk/feat/edy3/boothferry_park_186699/index.shtml. Retrieved on 26 ਫ਼ਰਵਰੀ 2011. 

ਬਾਹਰੀ ਕੜੀਆਂ[ਸੋਧੋ]