ਹਵਾਂਗ ਹੋ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ
ਹਵਾਂਗ ਹੋ (ਪੀਲਾ ਦਰਿਆ)

ਹੂਕੋਊ ਝਰਨੇ ਵਿਖੇ ਹਵਾਂਗ ਹੋ
ਸਰੋਤ ਬਾਇਆਨ ਹਾਰ ਪਹਾੜ, ਛਿੰਘਾਈ ਸੂਬਾ
ਦਹਾਨਾ ਬੋਹਾਈ ਸਾਗਰ
ਬੇਟ ਦੇਸ਼  ਚੀਨ
ਲੰਬਾਈ ੫,੪੬੪ ਕਿ.ਮੀ. (੩,੩੯੫ ਮੀਲ)
ਸਰੋਤ ਉਚਾਈ ੪,੫੦੦ ਮੀਟਰ (੧੪,੮੦੦ ਫੁੱਟ)
ਔਸਤ ਜਲ-ਡਿਗਾਊ ਮਾਤਰਾ ੨,੫੭੧ ਮੀਟਰ/ਸ (੯੦,੮੦੦ ਫੁੱਟ/ਸ)
ਬੇਟ ਖੇਤਰਫਲ ੭੫੨,੦੦੦ ਕਿ.ਮੀ. (੨੯੦,੦੦੦ ਮੀਲ)
ਪੀਲਾ ਦਰਿਆ
MotherHuanghe2.jpg
ਲਾਨਜੂ ਵਿਖੇ "ਮਾਂ ਨਦੀ" ਸਮਾਰਕ
ਚੀਨੀ ਨਾਂ
ਰਿਵਾਇਤੀ ਚੀਨੀ
ਸਰਲ ਚੀਨੀ
ਡਾਕ ਨਕਸ਼ਾ Hwang Ho
ਤਿੱਬਤੀ ਨਾਂ
ਤਿੱਬਤੀ རྨ་ཆུ།
ਮੰਗੋਲੀ ਨਾਂ
ਮੰਗੋਲੀਆਈ Хатан гол
Ȟatan Gol
Шар мөрөн
Šar Mörön

ਹਵਾਂਗ ਹੋ ਜਾਂ ਪੀਲਾ ਦਰਿਆ, ਯਾਂਗਤਸੇ ਮਗਰੋਂ ਚੀਨ ਦਾ ਦੂਜਾ ਅਤੇ ਦੁਨੀਆਂ ਦਾ ਛੇਵਾਂ ਸਭ ਤੋਂ ਵੱਡਾ ਦਰਿਆ ਹੈ ਜਿਸਦੀ ਅੰਦਾਜ਼ੇ ਦੇ ਤੌਰ 'ਤੇ ਲੰਬਾਈ ੫,੪੬੪ ਕਿ.ਮੀ. ਹੈ।[੧] ਪੱਛਮੀ ਚੀਨ ਦੇ ਛਿੰਘਾਈ ਸੂਬੇ ਦੇ ਬਾਇਆਨ ਹਾਰ ਪਹਾੜਾਂ ਤੋਂ ਉਪਜਦ ਇਹ ਦਰਿਆ ਚੀਨ ਦੇ ਨੌਂ ਸੂਬਿਆਂ ਵਿੱਚੋਂ ਵਗਦਾ ਹੈ ਅਤੇ ਬੋਹਾਈ ਸਾਗਰ ਵਿੱਚ ਜਾਂ ਡਿੱਗਦਾ ਹੈ। ਇਸਦੇ ਬੇਟ ਦਾ ਪੂਰਬ-ਪੱਛਮ ਵਿਸਤਾਰ ੧,੧੦੦ ਕਿ.ਮੀ. (੧,੧੮੦ ਮੀਲ) ਅਤੇ ਉੱਤਰ-ਦੱਖਣ ਪਸਾਰਾ ੧,੧੦੦ ਕਿ.ਮੀ. (੬੮੪ ਮੀਲ) ਹੈ। ਇਸਦੀ ਹੌਜ਼ੀ ਦਾ ਕੁਲ ਖੇਤਰਫਲ ੭੪੨,੪੪੩ ਵਰਗ ਕਿ.ਮੀ. ਹੈ।

ਹਵਾਲੇ[ਸੋਧੋ]