ਹਵਾਈਜ਼ਾਦਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਹਵਾਈਜ਼ਾਦਾ
ਫਿਲਮ ਦਾ ਪੋਸਟਰ
ਨਿਰਦੇਸ਼ਕਵਿਭੂ ਪੁਰੀ
ਨਿਰਮਾਤਾ
ਸਕਰੀਨਪਲੇਅ ਦਾਤਾ
  • ਵਿਭੂ ਪੁਰੀ
  • ਸੌਰਭ ਭਵੇ
ਸਿਤਾਰੇ
ਸੰਗੀਤਕਾਰSongs
Rochak Kohli
Mangesh Dhakde
Ayushman Khurrana
Guest Composer
Vishal Bharadwaj
Background Score
Monty Sharma
ਸਿਨੇਮਾਕਾਰਸਵਿਤਾ ਸਿੰਘ
ਸੰਪਾਦਕਸ਼ਾਨ ਮੁਹੰਮਦ
ਸਟੂਡੀਓTrilogic Media Ltd.
Film Farmers
ਵਰਤਾਵਾReliance Entertainment
ਰਿਲੀਜ਼ ਮਿਤੀ(ਆਂ)
  • 30 ਜਨਵਰੀ 2015 (2015-01-30)
ਮਿਆਦ157 ਮਿੰਟ
ਦੇਸ਼ਭਾਰਤ
ਭਾਸ਼ਾਹਿੰਦੀ
ਬਜਟINR25 ਕਰੋੜ (US$3.9 million)

ਹਵਾਈਜ਼ਾਦਾ 2015 ਵਰ੍ਹੇ ਦੀ ਇੱਕ ਜੀਵਨੀ-ਆਧਾਰਿਤ ਭਾਰਤੀ ਫਿਲਮ ਹੈ। ਇਸਦੇ ਨਿਰਦੇਸ਼ਕ ਵਿਭੂ ਪੁਰੀ ਅਤੇ ਇਹ ਫਿਲਮ ਸ਼ਿਵਕਰ ਬਾਪੁਜੀ ਤਲਪੜੇ ਦੇ ਜੀਵਨ ਉੱਪਰ ਆਧਾਰਿਤ ਹੈ।[1] ਫਿਲਮ ਵਿੱਚ ਆਯੁਸ਼ਮਾਨ ਖੁਰਾਨਾ, ਮਿਥੁਨ ਚੱਕਰਵਰਤੀ ਅਤੇ ਪੱਲਵੀ ਸ਼ਾਰਦਾ[2] ਮੁੱਖ ਭੂਮਿਕਾ ਵਿੱਚ ਹਨ। 1895 ਦੇ ਮੁੰਬਈ ਨੂੰ ਆਧਾਰ ਬਣਾ ਕੇ ਬਣਾਈ ਇਹ ਫਿਲਮ ਸ਼ਿਵਕਰ ਬਾਪੁਜੀ ਤਲਪੜੇ ਦੀ ਕਹਾਣੀ ਦੱਸਦੀ ਹੈ ਜਿਸਨੇ ਭਾਰਤ ਦਾ ਪਹਿਲਾ ਹਵਾਈਜਹਾਜ਼ ਬਣਾਇਆ ਸੀ।[3] ਇਹ ਫਿਲਮ 30 ਜਨਵਰੀ 2015 ਨੂੰ ਰੀਲਿਜ਼ ਹੋਈ ਸੀ ਅਤੇ ਇਸਨੂੰ ਕੁਝ ਮਿਲੇ-ਜੁਲੇ ਪ੍ਰਤੀਕਰਮ ਪ੍ਰਾਪਤ ਹੋਏ ਸਨ।[4][5]

ਹਵਾਲੇ[ਸੋਧੋ]