ਹਵੇਲੀ ਸੁਜਾਨ ਸਿੰਘ

ਗੁਣਕ: 33°37′4.8″N 73°3′38.32″E / 33.618000°N 73.0606444°E / 33.618000; 73.0606444
ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

33°37′4.8″N 73°3′38.32″E / 33.618000°N 73.0606444°E / 33.618000; 73.0606444

ਹਵੇਲੀ ਸੁਜਾਨ ਸਿੰਘ
Map
ਆਮ ਜਾਣਕਾਰੀ
ਕਿਸਮਹਵੇਲੀ
ਆਰਕੀਟੈਕਚਰ ਸ਼ੈਲੀਬਸਤੀਵਾਦੀ
ਜਗ੍ਹਾਰਾਵਲਪਿੰਡੀ, ਪੰਜਾਬ , ਪਾਕਿਸਤਾਨ
ਮੁਕੰਮਲ1890ਵਿਆਂ ਦੇ ਸ਼ੁਰੂ ਵਿੱਚ
ਖੁੱਲਿਆ1893

ਹਵੇਲੀ ਸੁਜਾਨ ਸਿੰਘ ਇੱਕ ਵੱਡ ਅਕਾਰੀ ਹਵੇਲੀ ਹੈ ਜੋ ਪੰਜਾਬ ਦੇ ਰਾਵਲਪਿੰਡੀ ਸ਼ਹਿਰ ਦੇ ਭੀੜੇ ਭਾਬਰਾ ਬਜਾਰ ਵਿੱਚ ਸਥਿਤ ਹੈ। ਇਹ ਰਾਵਲਪਿੰਡੀ ਦੇ ਅਮੀਰ ਕਾਰੋਬਾਰੀ ਰਾਇ ਬਹਾਦੁਰ ਸੁਜਾਨ ਸਿੰਘ ਨੇ ਬਨਵਾਈ ਸੀ ਜੋ ਕਿ ਮਹਿਲਨੁਮਾ ਦਿਖ ਵਾਲੀ ਹੈ। ਇਸ ਵਿੱਚ ਸੁਨਿਹਰੀ ਤਖ਼ਤ, ਸ਼ਾਹੀ ਫਰਨੀਚਰ ਰਖਿਆ ਹੋਇਆ ਸੀ। ਇਸ ਵਿੱਚ ਮੋਰ ਰਖੇ ਹੋਏ ਸਨ ਜੋ ਸ਼ਾਮ ਨੂੰ ਪੈਲ ਪਾਉਦੇ ਸਨ ਅਤੇ ਇੱਕ ਚੀਤੇ ਦਾ ਬਚਾ ਵੀ ਰਖਿਆ ਹੋਇਆ ਸੀ ਜੋ ਵਰਾਂਡੇ ਵਿੱਚ ਘੁਮਦਾ ਰਹਿੰਦਾ ਸੀ।ਹਵੇਲੀ ਵਿੱਚ ਸਾਜਿੰਦੇ ਵੀ ਰਖੇ ਹੋਏ ਸਨ ਜੋ ਸ਼ਾਮ ਨੂੰ ਸੰਗੀਤ ਵਾਦਨ ਕਰਦੇ ਸਨ। ਇਹ ਹਵੇਲੀ ਰਾਇ ਬਹਾਦਰ ਸੁਜਾਨ ਸਿੰਘ ਦੇ ਪਰਿਵਾਰ ਦੇ ਅਜਾਇਬ ਘਰ ਵਜੋਂ ਰੱਖੀ ਹੋਈ ਸੀ ਜਿਸ ਵਿੱਚ ਉਸਦੇ ਖਾਨਦਾਨ ਦੀਆਂ ਤਸਵੀਰਾਂ ਅਤੇ ਨਿਸ਼ਾਨੀਆਂ ਸਾਂਭੀਆਂ ਹੋਈਆਂ ਸਨ।[1]

ਬਾਹਰੀ ਲਿੰਕ[ਸੋਧੋ]

ਹਵਾਲੇ[ਸੋਧੋ]

  1. "Rai Bahadur Soojan Singh, Haveli". Sikhwiki.org. Retrieved 3 January 2015.