ਹਸਨ ਨਸਰਅੱਲਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਹਸਨ ਨਸਰਅੱਲਾ
حسن نصر الله
Nasrallah by Vinoba.jpg
A drawing of Hassan Nasrallah by Vinoba Sivanarulsundaram
ਹਿਜ਼ਬੁੱਲਾ ਦਾ ਸਕੱਤਰ ਜਨਰਲ]]
ਮੌਜੂਦਾ
ਦਫ਼ਤਰ ਵਿੱਚ
16 ਫ਼ਰਵਰੀ 1992
ਉਪNaim Qassem
ਤੋਂ ਪਹਿਲਾਂਅੱਬਾਸ ਅਲ-ਮੁਸਾਵੀ
ਨਿੱਜੀ ਜਾਣਕਾਰੀ
ਜਨਮ (1960-08-31) 31 ਅਗਸਤ 1960 (ਉਮਰ 62)
ਬੁਰਜ ਹਮੋਦ, ਲਿਬਨਾਨ
ਕੌਮੀਅਤਲਿਬਨਾਨੀ
ਸਿਆਸੀ ਪਾਰਟੀਹਿਜ਼ਬੁੱਲਾ[1]

ਹਸਨ ਨਸਰਅੱਲਾ ਲਿਬਨਾਨ ਦੀ ਰਾਜਨੀਤਿਕ ਅਤੇ ਅਰਧ-ਫ਼ੌਜੀ ਪਾਰਟੀ ਹਿਜ਼ਬੁੱਲਾ ਦਾ ਤੀਜਾ ਸਕੱਤਰ ਜਨਰਲ ਸੀ। ਨਸਰਅੱਲਾ ਨੂੰ ਅਲ ਸਯੱਦ ਹਸਨ ਵੀ ਕਿਹਾ ਜਾਂਦਾ ਹੈ। ਸਯੱਦ ਇਹ ਦਰਸਾਉਂਦਾ ਹੈ ਕਿ ਉਹ ਮੁਹੰਮਦ ਦਾ ਵੰਸ਼ਜ ਹੈ।

ਮੁਢਲੀ ਜ਼ਿੰਦਗੀ[ਸੋਧੋ]

ਸੱਯਦ ਹਸਨ ਨਸਰਅੱਲਾ ਦਾ ਜਨਮ 1960 ਵਿੱਚ ਪੂਰਬੀ ਬੈਰੂਤ ਦੇ ਇਲਾਕੇ ਬੁਰਜ ਹਮੋਦ ਵਿੱਚ ਹੋਇਆ ਸੀ।[1] 1975 ਵਿੱਚ ਜਬ ਲਿਬਨਾਨ ਖ਼ਾਨਾ ਜੰਗੀ ਦੀ ਲਪੇਟ ਵਿੱਚ ਆ ਗਿਆ ਤਾਂ ਉਸਦਾ ਖ਼ਾਨਦਾਨ ਦੱਖਣੀ ਲਿਬਨਾਨ ਵਿੱਚ ਉਸਦਾ ਪਿਤਾ ਆਪਣੇ ਪਿੰਡ ਬਜ਼ੂਰੀਏ ਚਲਾ ਗਿਆ।[1] ਬਜ਼ੂਰੀਏ ਵਿੱਚ ਹੀ ਹਸਨ ਨੇ ਅਮਲ ਤਹਿਰੀਕ ਵਿੱਚ ਸ਼ਮੂਲੀਅਤ ਇਖ਼ਤਿਆਰ ਕੀਤੀ ਜੋ ਕਿ ਉਸ ਵਕਤ ਲਿਬਨਾਨ ਵਿੱਚ ਸ਼ੀਆ ਲੋਕਾਂ ਦੀ ਨੁਮਾਇੰਦਾ ਤਹਿਰੀਕ ਸੀ। ਉਸ ਵਕਤ ਹੁਸਨ ਦੀ ਉਮਰ ਪੰਦਰਾਂ ਬਰਸ ਸੀ।


ਹਵਾਲੇ[ਸੋਧੋ]

  1. 1.0 1.1 1.2 "Profile: Sayed Hassan Nasrallah". Al Jazeera. 17 July 2000. Retrieved 22 April 2013.