ਹਾਂਗਕਾਂਗ ਵਿਗਿਆਨ ਅਤੇ ਤਕਨੀਕੀ ਯੂਨੀਵਰਸਿਟੀ ਲਾਇਬ੍ਰੇਰੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਹਾਂਗਕਾਂਗ ਵਿਗਿਆਨ ਅਤੇ ਤਕਨੀਕੀ ਯੂਨੀਵਰਸਿਟੀ ਲਾਇਬ੍ਰੇਰੀ ਲੀ ਸ਼ਾਊ ਕੀ ਲਾਇਬ੍ਰੇਰੀ ਵਿੱਚ ਹੈ। ਇਸ ਵਿੱਚ ਇੱਕ ਮਿਲੀਅਨ ਕਿਤਾਬਾਂ ਹਨ, ਜਿਸ ਵਿੱਚ 750,000 ਪ੍ਰਿੰਟਿਡ ਕਿਤਾਬਾਂ ਹਨ। ਅਤੇ 286,00 ਕਿਤਾਬਾਂ ਇਲੇਕਟਰੋਨਿਕ ਫ਼ੋਰਮੇਟ ਵਿੱਚ ਹਨ। ਇਸ ਵਿੱਚ ਹਜ਼ਾਰਾਂ ਇ-ਜਰਨਲ ਅਤੇ ਆਡੀਓ-ਵੀਡੀਓ ਦੀ ਵੀ ਕੋਲੇਕਸ਼ਨ ਹੈ। ਇਸ ਦਾ ਸਭ ਤੋਂ ਵਧੀਆਂ ਭਾਗ ਪੁਰਾਣੇ ਨਕਸ਼ੇ ਡਿਜੀਟਲ ਫੋਮ ਵਿੱਚ ਹਨ।

1991 ਵਿੱਚ ਜਦੋਂ ਇਹ ਲਾਇਬ੍ਰੇਰੀ ਆਮ ਲੋਕਾਂ ਵਾਸਤੇ ਖੁਲੀ ਤਾਂ ਡੇਵਿਡ ਵਿਲਸਨ ਇਹ ਦੇਖ ਕੇ ਬਹੁਤ ਖੁਸ਼ ਹੋਇਆ ਕਿ ਇਸ ਲਾਇਬ੍ਰੇਰੀ ਵਿੱਚ  ਹਜ਼ਾਰਾਂ ਇ-ਜਰਨਲ ਅਤੇ ਆਡੀਓ-ਵੀਡੀਓ ਦੀ ਵੀ ਕੋਲੇਕਸ਼ਨ ਹੈ। ਇਸ ਦਾ ਸਬ ਤੋਂ ਵਦੀਆਂ ਭਾਗ ਪੁਰਾਣੇ ਨਕਸ਼ੇ ਡਿਜੀਟਲ ਫੋਮ ਵਿੱਚ ਹਨ ਅਤੇ ਇਸ ਵਿੱਚ ਚਾਇਨਾ ਦੀ ਵੀ ਕੋਲੇਕਸ਼ਨ ਹੈ।

ਹਵਾਲੇ[ਸੋਧੋ]