ਹਾਇਗਾ
ਦਿੱਖ

ਹਾਇਗਾ (俳 画, Haikai ਡਰਾਇੰਗ) ਜਾਪਾਨੀ ਪੇਂਟਿੰਗ ਦੀ ਇੱਕ ਸ਼ੈਲੀ ਹੈ ਜੋ ਹੈਕਾਈ ਦੇ ਸੁਹਜ ਸਾਸ਼ਤਰ ਨੂੰ ਆਪਣਾ ਕੇ ਚਲਦੀ ਹੈ। ਹਾਇਗਾ ਆਮ ਤੌਰ ਤੇ ਹਾਇਕੂ ਕਵੀਆਂ (ਹਾਇਜਨਾ) ਦੁਆਰਾ ਚਿਤਰੇ ਜਾਂਦੇ ਹਨ ਅਤੇ ਅਕਸਰ ਚਿੱਤਰ ਦੇ ਇੱਕ ਹਾਇਕੂ ਜੁੜਿਆ ਗਿਆ ਹੁੰਦਾ ਹੈ।[1] ਨਾਲ ਜੁੜੀ ਇਸ ਹਾਇਕੂ ਕਵਿਤਾ ਵਾਂਗ ਹੀ, ਹਾਇਗਾ ਵੀ ਨਿੱਤ ਜੀਵਨ ਦੇ ਸਰਲ ਪਰ ਅਤਿ ਗਹਿਨ ਝਾਤੀਆਂ ਉੱਤੇ ਅਧਾਰਿਤ ਹੁੰਦਾ ਹੈ।
ਇਤਹਾਸ
[ਸੋਧੋ]
ਉਘੇ ਹਾਇਗਾ ਪੇਂਟਰ
[ਸੋਧੋ]- ਐਨੋਮੋਤੋ ਕਿਕਾਕੂ (Enomoto Kikaku)
- ਹੈਕੁਇਨ ਇਕਾਕੂ (Hakuin Ekaku)
- ਕਾਗਾ ਨੋ ਚੀਉ (Kaga no Chiyo)
- ਕੋਬਾਯਾਸ਼ੀ ਈਸਾ (Kobayashi Issa)
- ਮਾਤਸਮੂਰਾ ਗੋਸ਼ੁਨ (Matsumura Goshun)
- ਮਾਤਸੂਓ ਬਾਸ਼ੋ (Matsuo Bashō)
- ਨਾਨੋਗੂਚੀ ਰਾਈਊਹੋ (Nonoguchi Ryūho)
- ਸਕਾਈ ਹੋਇਤਸੂ (Sakai Hōitsu)
- ਸੇਂਗਾਈ ਗਿਬਨ (Sengai Gibon)
- ਯੋਸਾ ਬੂਸੋਨ (Yosa Buson)
![]() | ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |
ਹਵਾਲੇ
[ਸੋਧੋ]- ↑ "[[Daijirin]] entry for haiga". Kotobank dictionary aggregator website.
{{cite web}}
: URL–wikilink conflict (help)