ਹਾਈਡ੍ਰੋਜਨ ਦੇ ਆਈਸੋਟੋਪ
ਹਾਈਡ੍ਰੋਜਨ (H) (ਸਟੈਂਡਰਡ ਐਟੋਮਿਕ ਵਜ਼ਨ: [1.00784, 1.00811], ਪ੍ਰੰਪਰਾਗਤ 1.008) ਕੋਲ ਤਿੰਨ ਕੁਦਰਤੀ ਤੌਰ 'ਤੇ ਮਿਲਣ ਵਾਲੇ ਆਈਸੋਟੋਪ ਹਨ, 1H, 2H, and 3H ਹਨ। ਇਹਨਾਂ ਵਿੱਚੋਂ ਪਹਿਲੇ ਦੋ ਸਥਿਰ ਹਨ ਜਦਕਿ 3H ਦਾ 12.32 ਸਾਲਾਂ ਦਾ ਅੱਧੀ ਜੀਵਨ ਹੈ।ਸਾਰੇ ਭਾਰੇ ਆਈਸੋਟੈਪ ਸਿੰਥੈਟਿਕ ਹੁੰਦੇ ਹਨ ਅਤੇ ਇਹਨਾਂ ਦਾ ਅੱਧ-ਜੀਵਨ ਇੱਕ ਜ਼ਿਪਟੋਸੈਕਿੰਡ ਤੋਂ ਘੱਟ ਹੁੰਦਾ ਹੈ। ਇਹਨਾਂ ਵਿੱਚੋਂ, 5H ਬਹੁਤ ਸਥਾਈ ਹੈ, ਅਤੇ 7H ਬਹੁਤ ਘੱਟ ਸਥਾਈ ਹੈ।[1][2]
ਹਾਈਡਰੋਜਨ ਸਿਰਫ ਇੱਕ ਅਜਿਹਾ ਤੱਤ ਹੈ ਜਿਸਦੇ ਆਈਸੋਟੋਪਾਂ ਦੇ ਵੱਖਰੇ ਨਾਂ ਹਨ ਜੋ ਅੱਜ ਆਮ ਵਰਤੋਂ ਵਿੱਚ ਹਨ। 2H (ਜਾ ਹਾਈਡ੍ਰੋਜਨ-2) ਆਈਸੋਟੋਪ ਨੂੰ ਆਮ ਤੌਰ ਤੇ ਡੀਊਟੇਰੀਅਮ ਕਿਹੰਦੇ ਹਨ, ਜਦਕਿ 3H (ਜਾ ਹਾਈਡ੍ਰੋਜਨ-3) ਆਈਸੋਟੋਪ ਨੂੰ ਆਮ ਤੌਰ ਤੇ ਟ੍ਰਰੀਟੀਅਮ ਕਿਹੰਦੇ ਹਨ। ਕਦੇ-ਕਦੇ 2H ਅਤੇ 3H ਦੀ ਥਾਂ ਚਿੰਨ੍ਹ D ਅਤੇ T ਵੀ ਵਰਤੇ ਜਾਂਦੇ ਹਨ।
| ||||||||||||
ਸਟੈਂਡਰਡ ਪ੍ਰਮਾਣੂ ਵਜ਼ਨ (Ar) |
| |||||||||||
---|---|---|---|---|---|---|---|---|---|---|---|---|