ਸਮੱਗਰੀ 'ਤੇ ਜਾਓ

ਹਾਉਦਿਕ਼ੋ ਮੰਨਸੂਰ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਹਾਉਦੀਕ਼ੋ ਮੰਨਸੂਰ ਸ਼ੁਪਾਗੋ[1] (ਅਦੀਗੇਚੇ: Хьаудыкъо Мансур)[1][2] ਜਾਂ ਹੌਉਦ-ਓਗ਼ਲੂ ਮੰਨਸੂਰ) ਇੱਕ ਸਿਰਕੱਸੀ ਲੀਡਰ ਅਤੇ ਫੌਜੀ ਕਮਾਂਡ੍ਰੑ ਸੀ ਜੋ 1839ਅਤੇ 1846 ਦੇ ਵਿਚਕਾਰ ਸਿਰਕੱਸੀ ਕਨਫੱਡਰੇਸ਼ਨ ਦਾ ਲੀਡਰ ਮੰਨਿਆ ਜਾਂਦਾ ਸੀ। ਉਹ ਰੂਸੀ-ਸਰਕਸੀ ਜੰਗ ਦੇ ਵਿੱਚ ਹਿੱਸਾ ਲਿਆ।[3] [4] ਉਹ ਸ਼ੁਪਾਗੋਆਂ ਦੇ ਲੀਡ੍ਰੑ ਸੀ, ਜੋ ਕਿ ਨਤੂਖੀਆਂ ਦਾ ਮੁੱਖ ਕਬੀਲਾ ਸੀ।[1] ਕਾਲੇਬਟਿਕੋ ਸ਼ੂਪਾਗੋ ਨਾਲ ਸਬੰਧਤ ਰਿਸ਼ਤੇਦਾਰ ਹੈ।[1]

ਹਵਾਲੇ

[ਸੋਧੋ]
  1. 1.0 1.1 1.2 1.3 Хотко, Самир (2014). "КАВКАЗСКАЯ ВОЙНА: УРОКИ ИСТОРИИ И СОВРЕМЕННОСТЬ". Майкоп: Материалы научной конференции, посвященной 150-летию окончания Кавказской войны. Retrieved 25 Ekim 2023. {{cite journal}}: Check date values in: |access-date= (help); Cite journal requires |journal= (help)
  2. Хотко, Самир (2015). "ГЛАВА 5. ЧЕРКЕССКИЙ ЛИМЕС" (in ਰੂਸੀ). Адыгейский республиканский институт гуманитарных исследований. Retrieved 25 Ekim 2023. {{cite journal}}: Check date values in: |access-date= (help); Cite journal requires |journal= (help)
  3. Анатольевна, Кажарова Инна (2018). "Путь как пространственная и духовная категория в романе А. Нажжара "Изгнанники Кавказа"". Научный диалог (8): 122–133. ISSN 2225-756X.
  4. "КАВКАЗ ЗАОМ ИПРОИЗВЕДЕНИЕХЭМ КЪАХЭФЭРЭ АДЫГЭ ЦIЭ УНАЕХЭР" (in ਅਡਿਗੇ). Adyghe Republican Institute of Humanitarian Studies named after. T.M. Kerasheva. 2014. Retrieved 25 Ekim 2023. {{cite journal}}: Check date values in: |access-date= (help); Cite journal requires |journal= (help)