ਹਾਜੀ ਮੁਰਾਦ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਹਾਜੀ ਮੁਰਾਦ  
Hadji-Mural by Lanceray.jpg
ਲੇਖਕਲਿਉ ਤਾਲਸਤਾਏ
ਮੂਲ ਸਿਰਲੇਖХаджи-Мурат
ਦੇਸ਼ਰੂਸ
ਭਾਸ਼ਾਰੂਸੀ
ਵਿਧਾਗਲਪ
ਪ੍ਰਕਾਸ਼ਨ ਮਾਧਿਅਮਪ੍ਰਿੰਟ
ਪੰਨੇ212 (ਪੇਪਰਬੈਕ)
ਆਈ.ਐੱਸ.ਬੀ.ਐੱਨ.978-1-84749-179-4

ਹਾਜੀ ਮੁਰਾਤ (ਜਾਂ ਹਾਜੀ ਮੁਰਾਦ, ਪਹਿਲੇ ਹਿੱਜੇ ਰੂਸੀ ਉਚਾਰਨ ਦੇ ਜਿਆਦਾ ਨੇੜੇ ਹਨ ਰੂਸੀ: Хаджи-Мурат [Khadzhi-Murat])ਲਿਉ ਤਾਲਸਤਾਏ ਦਾ 1896 ਤੋਂ 1904 ਤੱਕ ਲਿਖਿਆ ਅਤੇ ਲੇਖਕ ਦੀ ਮੌਤ ਉਪਰੰਤ 1912 (ਪਰ ਪੂਰਾ 1917) ਵਿੱਚ ਪ੍ਰਕਾਸ਼ਿਤ ਛੋਟਾ ਨਾਵਲ ਹੈ। ਇਹ ਤਾਲਸਤਾਏ ਦੀ ਆਖਰੀ ਲਿਖਤ ਹੈ।