1896
ਦਿੱਖ
ਸਦੀ: | 18ਵੀਂ ਸਦੀ – 19ਵੀਂ ਸਦੀ – 20ਵੀਂ ਸਦੀ |
---|---|
ਦਹਾਕਾ: | 1860 ਦਾ ਦਹਾਕਾ 1870 ਦਾ ਦਹਾਕਾ 1880 ਦਾ ਦਹਾਕਾ – 1890 ਦਾ ਦਹਾਕਾ – 1900 ਦਾ ਦਹਾਕਾ 1910 ਦਾ ਦਹਾਕਾ 1920 ਦਾ ਦਹਾਕਾ |
ਸਾਲ: | 1893 1894 1895 – 1896 – 1897 1898 1899 |
1896 19ਵੀਂ ਸਦੀ ਅਤੇ 1890 ਦਾ ਦਹਾਕਾ ਦਾ ਇੱਕ ਸਾਲ ਹੈ। ਇਹ ਸਾਲ ਬੁੱਧਵਾਰ ਨੂੰ ਸ਼ੁਰੂ ਹੋਇਆ।
ਘਟਨਾ
[ਸੋਧੋ]- 18 ਜਨਵਰੀ – ਐਕਸ ਕਿਰਨ ਮਸ਼ੀਨ ਦੀ ਪਹਿਲੀ ਵਾਰ ਵਰਤੋਂ ਹੋਈ
- 10 ਜੂਨ – ਸਿੰਘ ਸਭਾ ਲਹਿਰ ਦੇ ਆਗੂ ਅਤਰ ਸਿੰਘ ਭਦੌੜ ਚੜ੍ਹਾਈ ਕਰ ਗਏ।
- 12 ਦਸੰਬਰ – ਗੁਗਲੀਏਲਮੋ ਮਾਰਕੋਨੀ ਨੇ ਟਾਇਨਬੀ ਹਾਲ ਲੰਡਨ ਵਿੱਚ ਰੇਡੀਓ ਦੀ ਪਹਿਲੀ ਵਾਰ ਨੁਮਾਇਸ਼ ਕਰ ਕੇ ਦਿਖਾਈ।
ਜਨਮ
[ਸੋਧੋ]- 29 ਫ਼ਰਵਰੀ – ਭਾਰਤੀ ਪ੍ਰਧਾਨ ਮੰਤਰੀ ਰਨਛੋੜਜੀ ਮੋਰਾਰਜੀ ਡੇਸਾਈ ਦਾ ਜਨਮ ਹੋਇਆ।
ਮਰਨ
[ਸੋਧੋ]ਸਮੇਂ ਬਾਰੇ ਇਹ ਲੇਖ ਇਕ ਅਧਾਰ ਹੈ। ਤੁਸੀਂ ਇਸਨੂੰ ਵਧਾ ਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ। |