ਹਾਨਾਨ ਅਲ-ਸ਼ੇਖ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

ਹਾਨਾਨ ਅਲ-ਸ਼ੇਖ (ਅਰਬੀ: حنان الشيخ; ਜਨਮ 12 ਨਵੰਬਰ, 1945, ਬੈਰੂਤ) ਇੱਕ ਸਮਕਾਲੀ ਸਾਹਿਤ ਦੀ ਮਸ਼ਹੂਰ ਲਿਬਨਾਨੀ ਲੇਖਕ ਹੈ।

ਲਿਬਨਾਨੀ ਲੇਖਕ ਹਾਨਾਨ ਅਲ-ਸ਼ੇਖ, 2003 ਵਿੱਚ ਹਿਲਸਿੰਕੀ ਬੁੱਕ ਫੇਅਰ ਵਿੱਖੇ 

ਜੀਵਨ[ਸੋਧੋ]

ਹਾਨਾਨ ਅਲ-ਸ਼ੇਖ ਦਾ ਪਰਿਵਾਰਿਕ ਪਿਛੋਕੜ ਇੱਕ ਕਟੜ ਸ਼ੀਆ ਪਰਿਵਾਰ ਰਿਹਾ ਹੈ। ਉਸ ਦੇ ਪਿਤਾ ਅਤੇ ਭਰਾ ਨੇ ਉਸ ਦੇ ਬਚਪਨ ਅਤੇ ਜਵਾਨੀ ਵੇਲੇ ਉਸ ਉੱਪਰ ਸਖ਼ਤ ਸਮਜਿਕ ਕੰਟਰੋਲ ਰੱਖਿਆ ਗਿਆ ਸੀ। ਉਸ ਨੇ ਅਹਲਲਿਹਾ ਸਕੂਲ ਵਿੱਚ ਸਿੱਖਿਆ ਲੈਣ ਤੋਂ ਪਹਿਲਾਂ, ਮੁਸਲਿਮ ਕੁੜੀਆਂ ਲਈ ਬਣੇ ਆਲਮਿੱਲਹਾ ਪ੍ਰਾਇਮਰੀ ਸਕੂਲ ਵਿੱਚ ਦਾਖ਼ਿਲਾ ਲਿਆ ਜਿੱਥੇ ਉਸ ਨੇ ਪਰੰਪਰਕ ਸਿੱਖਿਆ ਹਾਸਿਲ ਕੀਤੀ। ਉਸ ਨੇ ਆਪਣੀ ਲਿੰਗ-ਵਿਛੇਦ ਦੀ ਸਿੱਖਿਆ ਕਾਇਰੋ, ਮਿਸਰ ਵਿੱਚ ਅਮਰੀਕੀ ਕਾਲਜ ਫ਼ਾਰ ਗਰਲਜ਼ ਤੋਂ ਜਾਰੀ ਰੱਖੀ ਅਤੇ 1966 ਵਿੱਚ ਗ੍ਰੈਜੁਏਸ਼ਨ ਕੀਤੀ।[1]

ਉਹ 1975 ਤੱਕ ਲਿਬਨਾਨ ਅਖ਼ਬਾਰ ਅਨ-ਨਾਹਰ ਲਈ ਕੰਮ ਕਰਨ ਲਈ ਲਿਬਨਾਨ ਪਰਤੀ। 

ਅਰਬੀ ਵਿੱਚ ਕੰਮ[ਸੋਧੋ]

  • Suicide of a Dead Man, 1970 (انتحار رجل ميت)
  • The Devil's Horse, 1975
  • The Story of Zahra, 1980 (حكاية زهرة)
  • The Persian Carpet in Arabic Short Stories, 1983
  • Scent of a Gazelle, 1988 (مسك الغزال)
  • Mail from Beirut, 1992 (بريد بيروت)
  • I Sweep the Sun Off Rooftops, 1994 (أكنس الشمس عن السطوح)
  • Two Women by the Sea, 2003 (امرأتان على شطىء البحر)

ਹਵਾਲੇ[ਸੋਧੋ]

  1. Liukkonen, Petri. "Hanan al-Shaykh". Books and Writers (kirjasto.sci.fi). Finland: Kuusankoski Public Library. Archived from the original on 14 July 2014. 

ਬਾਹਰੀ ਲਿੰਕ[ਸੋਧੋ]