ਹਾਯਾਸ਼ੀ ਚੌਲ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Hayashi rice

ਹਾਯਾਸ਼ੀ ਚੌਲ ਜਪਾਨ ਦੀ ਪ੍ਰਸਿੱਧ ਪੱਛਮੀ ਸ਼ੈਲੀ ਦਾ ਵਿਅੰਜਨ ਹੈ। ਇਹ ਆਮ ਤੌਰ ਤੇ ਬੀਫ, ਪਿਆਜ਼ ਅਤੇ ਬਟਨ ਮਸ਼ਰੂਮ ਦੇ ਨਾਲ ਗਾੜੀ ਸਾਸ ਖਾਇਆ ਜਾਂਦਾ ਹੈ, ਜਿਸ ਵਿੱਚ ਅਕਸਰ ਲਾਲ ਵਾਈਨ ਅਤੇ ਟਮਾਟਰ ਦੀ ਚਟਣੀ ਹੁੰਦੀ ਹੈ। ਇਹ ਸਾਸ ਨੂੰ ਉਬਲੇ ਚੌਲਾਂ ਦੇ ਨਾਲ ਖਾਇਆ ਜਾਂਦਾ ਹੈ। ਸਾਸ ਕਈ ਵਾਰ ਤਾਜ਼ਾ ਕਰੀਮ ਵੀ ਪਾਈ ਜਾਂਦੀ ਹੈ

ਇਤਿਹਾਸ[ਸੋਧੋ]

ਇਹ ਵਿਅੰਜਨ ਜਪਾਨ ਦੇ ਇਕੂਨੋ ਸ਼ਹਿਰ ਤੋਂ ਸ਼ੁਰੂ ਹੋਈ ਹੈ। ਇਸਨੂੰ ਫਰਾਂਸੀਸੀ ਇੰਜੀਨੀਅਰ ਨੇ 1868 ਵਿੱਚ ਸੁਧਾਰ ਕਿੱਤਾ ਸੀ।

ਉਪਯੋਗ[ਸੋਧੋ]

ਹਾਯਾਸ਼ੀ ਚੌਲ ਤੇ ਲਾਲ ਵਾਈਨ ਦੇ ਉਪਯੋਗ ਕਾਰਣ ਪੱਛਮੀ ਪ੍ਰਭਾਵ ਹੈ, ਪਰ ਪੱਛਮੀ ਦੇਸ਼ਾਂ ਵਿੱਚ ਇਸ ਬਾਰੇ ਜਾਣਕਾਰੀ ਨਹੀਂ ਹੈ। ਹੋਰ ਵਿਅੰਜਨ ਓਮੁਹਾਵਾਸ਼ੀ, ਓਮੂਰਾਇਸ ਅਤੇ ਹਯਾਸ਼ੀ ਹਨ. ਇਹ ਜਪਾਨੀ ਕਰੀ ਦੀ ਤਰਾਂ ਦਿਸਦੀ ਹੈ, ਅਤੇ ਮੀਨੂ ਵਿੱਚ ਅਕਸਰ ਨਾਲ ਦਿੱਤੀ ਹੁੰਦੀ ਹੈ।

ਹਵਾਲੇ[ਸੋਧੋ]