ਹਾਵਰਡ ਜਿਨ
ਦਿੱਖ
ਹਾਵਰਡ ਜਿਨ | |
|---|---|
| ਜਨਮ | ਅਗਸਤ 24, 1922 |
| ਮੌਤ | ਜਨਵਰੀ 27, 2010 (ਉਮਰ 87)[1] Santa Monica, California, U.S. |
| ਅਲਮਾ ਮਾਤਰ | New York University (B.A.) Columbia University (M.A.) (Ph.D.) |
| ਪੇਸ਼ਾ | ਇਤਹਾਸਕਾਰ |
| ਲਈ ਪ੍ਰਸਿੱਧ | Civil rights, war and peace |
| ਜੀਵਨ ਸਾਥੀ | Roslyn (Shechter) Zinn (died 2008)[1] 2 children |
| ਵਿਗਿਆਨਕ ਕਰੀਅਰ | |
| ਅਦਾਰੇ | Boston University |
ਹਾਵਰਡ ਜਿਨ (ਅੰਗਰੇਜ਼ੀ: Howard Zinn; 24 ਅਗਸਤ 1922 - 27 ਜਨਵਰੀ 2010) ਇੱਕ ਅਮਰੀਕੀ ਇਤਿਹਾਸਕਾਰ, ਲੇਖਕ, ਨਾਟਕਕਾਰ ਅਤੇ ਸਮਾਜਿਕ ਕਾਰਕੁਨ ਸੀ. ਓਹ 24 ਸਾਲ ਬੋਸਟਨ ਯੂਨੀਵਰਸਿਟੀ ਵਿਖੇ ਰਾਜਨੀਤੀ ਵਿਗਿਆਨ ਦੇ ਪ੍ਰੋਫ਼ੈਸਰ ਸੀ ਉਸਨੇ ਸੰਯੁਕਤ ਰਾਜ ਅਮਰੀਕਾ ਦੇ ਸਿਵਲ ਹੱਕਾਂ, ਜੰਗ-ਵਿਰੋਧੀ ਅੰਦੋਲਨ, ਅਤੇ ਕਿਰਤ ਦੇ ਇਤਿਹਾਸ ਦੇ ਬਾਰੇ ਵਿਆਪਕ ਲਿਖਿਆ ਸੀ.ਓਹ ਏ ਪੀਪੁਲਸ ਹਿਸਟਰੀ ਆਫ ਦ ਯੂਨਾਇਟੇਡ ਸਟੇਟਸ (ਸੰਯੁਕਤ ਰਾਜ ਦਾ ਲੋਕ ਇਤਹਾਸ) ਦੇ ਲੇਖਕ ਸਨ।
ਹਵਾਲੇ
[ਸੋਧੋ]- ↑ 1.0 1.1 Feeney, Mark (27 January 2010). "Howard Zinn, historian who challenged status quo, dies at 87". USA: Boston.com. Retrieved 2010-01-27.