ਹਾਸ਼ਮੀ ਰਫਸੰਜਾਨੀ
ਅਕਬਰ ਹਾਸ਼ਮੀ ਰਫਸੰਜਾਨੀ | |
---|---|
اکبر هاشمی رفسنجانی | |
![]() | |
4ਥਾ ਇਰਾਨੀ ਰਾਸ਼ਟਰਪਤੀ | |
ਦਫ਼ਤਰ ਵਿੱਚ 3 ਅਗਸਤ 1989 – 3 ਅਗਸਤ 1997 | |
Supreme Leader | ਅਲੀ ਖ਼ਾਮੇਨੇਈ |
First Vice President | Hassan Habibi |
ਤੋਂ ਪਹਿਲਾਂ | ਅਲੀ ਖ਼ਾਮੇਨੇਈ |
ਤੋਂ ਬਾਅਦ | ਮੁਹੰਮਦ ਖਾਤਾਮੀ |
Chairman of Expediency Discernment Council | |
ਦਫ਼ਤਰ ਵਿੱਚ 6 ਫਰਵਰੀ 1989 – 8 ਜਨਵਰੀ 2017 | |
ਦੁਆਰਾ ਨਿਯੁਕਤੀ | ਅਲੀ ਖ਼ਾਮੇਨੇਈ |
ਤੋਂ ਪਹਿਲਾਂ | ਅਲੀ ਖ਼ਾਮੇਨੇਈ |
ਤੋਂ ਬਾਅਦ | TBD |
Chairman of the Assembly of Experts | |
ਦਫ਼ਤਰ ਵਿੱਚ 25 ਜੁਲਾਈ 2007 – 8 ਮਾਰਚ 2011 | |
ਤੋਂ ਪਹਿਲਾਂ | Ali Meshkini |
ਤੋਂ ਬਾਅਦ | Mohammad-Reza Mahdavi Kani |
Speaker of the Parliament | |
ਦਫ਼ਤਰ ਵਿੱਚ 28 ਜੁਲਾਈ 1980 – 3 ਅਗਸਤ 1989 | |
First Deputy | Ali Akbar Parvaresh Mohammad Mousavi Khoeiniha Mohammad Yazdi Mehdi Karroubi |
ਤੋਂ ਪਹਿਲਾਂ | Yadollah Sahabi |
ਤੋਂ ਬਾਅਦ | Mehdi Karroubi |
Member of the Assembly of Experts | |
ਦਫ਼ਤਰ ਵਿੱਚ 15 ਅਗਸਤ 1983 – 8 ਜਨਵਰੀ 2017 | |
ਹਲਕਾ | Tehran Province |
ਬਹੁਮਤ | 2,301,492 (5ਵੀਂ ਵਾਰ) |
Tehran's Friday Prayer Temporary Imam | |
ਦਫ਼ਤਰ ਵਿੱਚ 3 ਜੁਲਾਈ 1981 – 17 ਜੁਲਾਈ 2009 | |
ਦੁਆਰਾ ਨਿਯੁਕਤੀ | ਰੁਹੋਲਾ ਖ਼ਾਮੇਨੇਈ |
Member of the Islamic Consultative Assembly | |
ਦਫ਼ਤਰ ਵਿੱਚ 28 ਮਈ 1980 – 3 ਅਗਸਤ 1989 | |
ਹਲਕਾ | Tehran, Rey, Shemiranat and Eslamshahr |
ਬਹੁਮਤ | 1,891,264 (81.9%; 2ਜੀ ਵਾਰ) |
ਗ੍ਰਹਿ ਮੰਤਰੀ Acting | |
ਦਫ਼ਤਰ ਵਿੱਚ 6 ਨਵੰਬਰ 1979 – 12 ਅਗਸਤ 1980 | |
ਦੁਆਰਾ ਨਿਯੁਕਤੀ | Islamic Revolution Council |
ਤੋਂ ਪਹਿਲਾਂ | Hashem Sabbaghian |
ਤੋਂ ਬਾਅਦ | Mohammad-Reza Mahdavi Kani |
ਨਿੱਜੀ ਜਾਣਕਾਰੀ | |
ਜਨਮ | ਅਲੀ ਅਕਬਰ ਹਾਸ਼ਮੀ ਰਫਸੰਜਾਨੀ 25 ਅਗਸਤ 1934 Bahreman, ਪਰਸੀਆ |
ਮੌਤ | 8 ਜਨਵਰੀ 2017 ਤੇਹਰਾਨ, ਇਰਾਨ | (ਉਮਰ 82)
ਸਿਆਸੀ ਪਾਰਟੀ | Combatant Clergy Association (1977-2016)[1] People's Experts (2016-death) |
ਜੀਵਨ ਸਾਥੀ | Effat Marashi (1958–2017, his death)[2] |
ਬੱਚੇ | ਫ਼ਾਤਿਮਾ (ਛੋਟੀ (ਧੀ) ਮੋਹਸਨ (ਛੋਟਾ (ਪੁਤਰ) ਫਾਇਜ਼ੇ (ਛੋਟੀ (ਧੀ) ਮੇਹਦੀ (ਛੋਟਾ (ਪੁਤਰ) ਯਾਸਰ (ਛੋਟਾ (ਪੁਤਰ) |
ਦਸਤਖ਼ਤ | ![]() |
ਵੈੱਬਸਾਈਟ | Official website |
ਫੌਜੀ ਸੇਵਾ | |
ਵਫ਼ਾਦਾਰੀ | ਫਰਮਾ:Country data ਇਰਾਨ |
ਕਮਾਂਡ | Second-in-Command of Iran's Joint Chiefs of Staff |
ਲੜਾਈਆਂ/ਜੰਗਾਂ | ਇਰਾਨ-ਇਰਾਕ ਜੰਗ |
ਪੁਰਸਕਾਰ | ![]() |
ਅਕਬਰ ਹਾਸ਼ਮੀ ਰਫਸੰਜਾਨੀ 1989 ਤੋਂ 1997 ਦੇ ਵਿੱਚ ਦੋ ਵਾਰ ਈਰਾਨ ਦਾ ਰਾਸ਼ਟਰਪਤੀ ਰਹਿ ਚੁੱਕਾ ਹੈ। ਰਫਸੰਜਾਨੀ ਕਾਫ਼ੀ ਦਿਨਾਂ ਤੋਂ ਸਰਕਾਰੀ ਵਿਵਸਥਾ ਦਾ ਹਿੱਸਾ ਨਹੀਂ ਸੀ। ਰਫਸੰਜਾਨੀ ਨੂੰ ਯਥਾਰਥਵਾਦੀ ਅਤੇ ਪਰੰਪਰਾਵਾਦੀ ਨੇਤਾ ਮੰਨਿਆ ਜਾਂਦਾ ਸੀ। ਰਫਸੰਜਾਨੀ ਨੇ ਰਾਸ਼ਟਰਪਤੀ ਦੇ ਰੂਪ ਵਿੱਚ ਆਪਣੇ ਕਾਰਜ ਕਾਲ ਦੇ ਦੌਰਾਨ ਪੱਛਮੀ ਦੇਸ਼ਾਂ ਦੇ ਨਾਲ ਸਬੰਧਾਂ ਨੂੰ ਨਵੀਂ ਦਿਸ਼ਾ ਦਿੱਤੀ ਅਤੇ ਈਰਾਨ ਨੂੰ ਇੱਕ ਖੇਤਰੀ ਸ਼ਕਤੀ ਦੇ ਰੂਪ ਵਿੱਚ ਸਥਾਪਤ ਕੀਤਾ। ਰਫਸੰਜਾਨੀ ਨੇ ਈਰਾਨੀ ਕ੍ਰਾਂਤੀ ਦੇ ਤੁਰੰਤ ਬਾਅਦ ਖ਼ੁਦ ਨੂੰ ਇੱਕ ਤਾਕਤਵਰ ਨੇਤਾ ਦੇ ਰੂਪ ਵਿੱਚ ਸਥਾਪਤ ਕੀਤਾ ਅਤੇ ਇਸਲਾਮੀ ਰਿਪਬਲਿਕਨ ਪਾਰਟੀ ਦੀ ਸਥਾਪਨਾ ਕੀਤੀ। ਇਸ ਪਾਰਟੀ ਨੇ 1987 ਤੱਕ ਦੇਸ਼ ਦੀ ਰਾਜਨੀਤੀ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ ਲੇਕਿਨ 1987 ਵਿੱਚ ਇਹ ਪਾਰਟੀ ਅੰਦਰੂਨੀ ਮੱਤਭੇਦਾਂ ਦੀ ਵਜ੍ਹਾ ਨਾਲ ਬਿਖਰ ਗਈ। ਹਾਸ਼ਮੀ ਰਫਸੰਜਾਨੀ 1980 ਤੋਂ 1988 ਤੱਕ ਈਰਾਨੀ ਸੰਸਦ, ਜਿਸਨੂੰ ਮਜਲਿਸ ਕਿਹਾ ਜਾਂਦਾ ਹੈ, ਦਾ ਪ੍ਰਧਾਨ ਰਿਹਾ। 1980 ਤੋਂ 1988 ਤੱਕ ਚਲੀ ਇਰਾਨ-ਇਰਾਕ ਜੰਗ ਦੇ ਆਖ਼ਿਰੀ ਸਾਲਾਂ ਵਿੱਚ ਆਇਤੁੱਲਾ ਖਮੇਨੀ ਨੇ ਰਫਸੰਜਾਨੀ ਨੂੰ ਸ਼ਸਤਰਬੰਦ ਸੈਨਾਵਾਂ ਦਾ ਕਾਰਜਕਾਰੀ ਕਮਾਂਡਰ ਇਸ ਚੀਫ ਵੀ ਬਣਾਇਆ ਸੀ।