ਸਮੱਗਰੀ 'ਤੇ ਜਾਓ

ਹਿਤੋਪਦੇਸ਼

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਨੇਪਾਲ ਤੋਂ ਹਾਸਲ ਹਿਤੋਪਦੇਸ਼ ਦੇ ਮੈਨੁਸਕ੍ਰਿਪਟ ਦੇ ਕੁਝ ਪੰਨੇ

ਹਿਤੋਪਦੇਸ਼ (ਸੰਸਕ੍ਰਿਤ:हितोपदेश) 12ਵੀਂ ਸਦੀ ਦਾ ਸੰਸਕ੍ਰਿਤ ਜਨੌਰ-ਕਹਾਣੀਆਂ ਦਾ ਸੰਗ੍ਰਹਿ ਹੈ। ਇਹ ਪੰਚਤੰਤਰ ਦਾ ਸੁਤੰਤਰ ਅਤੇ ਹੋਰ ਵੀ ਭਰਪੂਰ ਰੂਪਾਂਤਰਨ ਹੈ।[1] ਇਹ ਅਜਿਹੇ ਕਥਾਸ਼ਿਲਪ ਦੀ ਰਚਨਾ ਹੈ ਜਿਸਦੀ ਹਰੇਕ ਕਹਾਣੀ ਦਾ ਅੰਤ ਕਿਸੇ ਸਿੱਖਿਆਦਾਇਕ ਨੀਤੀ ਬਿਆਨ ਨਾਲ ਹੋਇਆ ਹੈ। ਸਾਰੀਆਂ ਕਥਾਵਾਂ ਆਪੋ ਵਿੱਚ ਜੁੜੀਆਂ ਪ੍ਰਤੀਤ ਹੁੰਦੀਆਂ ਹਨ।

ਹਵਾਲੇ

[ਸੋਧੋ]