ਸਮੱਗਰੀ 'ਤੇ ਜਾਓ

ਹਿਨਾ ਕਾਵਾਰੇ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਹਿਨਾ ਕਾਵਰੇ ਇੱਕ ਭਾਰਤੀ ਸਿਆਸਤਦਾਨ ਹੈ ਅਤੇ ਭਾਰਤੀ ਰਾਸ਼ਟਰੀ ਕਾਂਗਰਸ ਦੀ ਮੈਂਬਰ ਹੈ।[1] ਉਹ ਮੱਧ ਪ੍ਰਦੇਸ਼ ਵਿਧਾਨ ਸਭਾ ਦੀ ਮੌਜੂਦਾ ਡਿਪਟੀ ਸਪੀਕਰ ਹੈ।

ਸਿਆਸੀ ਕਰੀਅਰ

[ਸੋਧੋ]

ਉਹ 2013 ਵਿੱਚ ਪਹਿਲੀ ਵਾਰ ਵਿਧਾਇਕ ਬਣੀ[2][3] ਉਹ ਕਾਂਗਰਸ ਦੇ ਉਨ੍ਹਾਂ 58 ਉਮੀਦਵਾਰਾਂ ਵਿੱਚੋਂ ਇੱਕ ਸੀ ਜੋ 2013 ਵਿੱਚ ਹੋਈਆਂ ਵਿਧਾਨ ਸਭਾ ਚੋਣਾਂ ਵਿੱਚ ਜਿੱਤੇ ਸਨ। 2018 ਵਿੱਚ, ਉਸਨੇ ਫਿਰ ਲਾਂਜੀ (ਬਾਲਾਘਾਟ) ਵਿਧਾਨ ਸਭਾ ਹਲਕੇ ਤੋਂ ਭਾਰੀ ਬਹੁਮਤ ਨਾਲ ਵਿਧਾਨ ਸਭਾ ਸੀਟ ਜਿੱਤੀ। 10 ਜਨਵਰੀ 2019 ਨੂੰ, ਉਹ ਮੱਧ ਪ੍ਰਦੇਸ਼ ਵਿਧਾਨ ਸਭਾ ਦੀ ਡਿਪਟੀ ਸਪੀਕਰ ਚੁਣੀ ਗਈ ਸੀ।[4]

ਹਵਾਲੇ

[ਸੋਧੋ]
  1. "Madhya-Pradesh Know Your Candidates- Lok Sabha Elections 2014". aajtak.intoday.in. Retrieved 31 July 2018.
  2. "Jhuma Solanki (Indian National Congress (INC)):Constituency- BHIKANGAON (KHARGONE) – Affidavit Information of Candidate". myneta.info.
  3. "Jhuma Solanki MLA of BHIKANGAON Madhya Pradesh contact address & email".
  4. "Madhya Pradesh: Both Speaker, Dy Speaker posts to Congress". Newsd. Bhopal: Newsd. 1 October 2019.