ਹਿਰੇਨ ਮੁਖਰਜੀ
Jump to navigation
Jump to search
ਹਿਰੇਨ ਮੁਖਰਜੀ | |
---|---|
ਲੋਕ ਸਭਾ ਮੈਂਬਰ | |
ਦਫ਼ਤਰ ਵਿੱਚ 1951–1977 | |
ਹਲਕਾ | ਕਲਕੱਤਾ ਉੱਤਰ ਪੂਰਬੀ |
ਨਿੱਜੀ ਜਾਣਕਾਰੀ | |
ਜਨਮ | ਕੋਲਕਾਤਾ, ਪੱਛਮੀ ਬੰਗਾਲ | 23 ਨਵੰਬਰ 1907
ਮੌਤ | 30 ਜੁਲਾਈ 2004 | (ਉਮਰ 96)
ਹਿਰੇਂਦਰਨਾਥ ਮੁਖੋਪਾਧਿਆਏ ( 23 ਨਵੰਬਰ 1907 - 30 ਜੁਲਾਈ 2004), ਜਿਸ ਨੂੰ ਹਿਰੇਨ ਮੁਖਰਜੀ ਦੇ ਤੌਰ ਤੇ ਜਾਣਿਆ ਜਾਂਦਾ ਹੈ, ਇੱਕ ਭਾਰਤੀ ਸਿਆਸਤਦਾਨ, ਵਕੀਲ ਅਤੇ ਅਕਾਦਮਿਕ ਸੀ। ਉਹ 1936 ਵਿਚ ਭਾਰਤੀ ਕਮਿਊਨਿਸਟ ਪਾਰਟੀ ਦਾ ਮੈਂਬਰ ਬਣ ਗਿਆ ਸੀ, ਜਦੋਂ ਹਾਲੇ ਇਹ ਗ਼ੈਰ-ਕਾਨੂੰਨੀ ਪਾਰਟੀ ਸੀ।ਉਸ ਨੇ 1951, 1957, 1962, 1967 ਅਤੇ 1971 ਵਿਚ ਕਲਕੱਤਾ ਉੱਤਰੀ ਪੂਰਬ ਲੋਕ ਸਭਾ ਹਲਕੇ ਤੋਂ ਭਾਰਤੀ ਸੰਸਦ ਦੇ ਹੇਠਲੇ ਸਦਨ ਲਈ ਚੁਣਿਆ ਗਿਆ ਸੀ।[1][2][3]