ਸਮੱਗਰੀ 'ਤੇ ਜਾਓ

ਹਿਰੋਸ਼ੀ ਅਮਾਨੋ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਹਿਰੋਸ਼ੀ ਅਮਾਨੋ
ਹਿਰੋਸ਼ੀ ਅਮਾਨੋ
ਜਨਮ (1960-09-11) ਸਤੰਬਰ 11, 1960 (ਉਮਰ 63)
ਅਲਮਾ ਮਾਤਰਨੇਗਾਯਾ ਯੂਨੀਵਰਸਿਟੀ
ਲਈ ਪ੍ਰਸਿੱਧਨੀਲਾ ਪ੍ਰਕਾਸ਼ ਛੱਡਣ ਵਾਲੇ ਡਾਈਓਡ ਦੀ ਖੋਜ
ਪੁਰਸਕਾਰਭੌਤਿਕ ਵਿਗਿਆਨ ਲਈ ਨੋਬਲ ਇਨਾਮ (2014)
ਵਿਗਿਆਨਕ ਕਰੀਅਰ
ਅਦਾਰੇਨੇਗਾਯਾ ਯੂਨੀਵਰਸਿਟੀ

ਹਿਰੋਸ਼ੀ ਅਮਾਨੋ (ਜਨਮ 11 ਸਤੰਬਰ 1960 ਨੂੰ ਹਮਾਮਾਤਸੂ ਵਿੱਚ[2]) ਇੱਕ ਜਪਾਨੀ ਵਿਗਿਆਨੀ ਅਤੇ ਨੋਬਲ ਇਨਾਮ ਜੇਤੂ ਹੈ। ਉਸਨੂੰ ਜਪਾਨ ਦੇ ਹੀ ਇੱਕ ਹੋਰ ਭੌਤਿਕ ਵਿਗਿਆਨੀ ਇਸਾਮੂ ਅਕਾਸਾਕੀ ਅਤੇ ਅਮਰੀਕਾ ਦੇ ਵਿਗਿਆਨੀ ਸ਼ੁਜੀ ਨਾਕਾਮੁਰਾ ਦੇ ਨਾਲ ਭੌਤਿਕ ਵਿਗਿਆਨ ਦਾ 2014 ਦਾ ਨੋਬਲ ਇਨਾਮ ਨੀਲਾ ਪ੍ਰਕਾਸ਼ ਛੱਡਣ ਵਾਲੇ ਡਾਈਓਡ ਦੀ ਖੋਜ ਲਈ ਮਿਲਿਆ ਹੈ। ਇਹ ਡਾਈਓਡ ਚਿੱਟੀ ਰੌਸ਼ਨੀ ਦਾ ਇੱਕ ਨਵਾਂ ਊਰਜਾ-ਬਚਾਊ ਅਤੇ ਚਮਕਦਾਰ ਪ੍ਰਕਾਸ਼ ਸਰੋਤ ਹੈ।[3]

ਹਵਾਲੇ

[ਸੋਧੋ]
  1. "University Webpage". Nagoya University. Retrieved October 7, 2014.
  2. "University Webpage". Nagoya University. Retrieved 7 October 2014.
  3. "The 2014 Nobel Prize in Physics - Press Release". Nobelprize.org. Nobel Media AB 2014. Retrieved 7 October 2014.