ਹਿੰਦੂਆਨਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਹਿੰਦੂਆਨਾ ਪੰਜਾਬ ਰਾਜ ਦੇ ਮੋਹਾਲੀ ਜ਼ਿਲ੍ਹੇ ਵਿੱਚ ਪੈਂਦਾ ਪਿੰਡ ਹਿੰਦੂਆਨਾ ਅਜਿਹਾ ਪਿੰਡ ਹੈ ਜੋ ਉਜਾੜੇ ਵੇਲੇ ਉੱਜੜ ਗਿਆ ਸੀ। ਅੱਜ ਇਥੇ ਬੱਸ ਇੱਕ ਘਰ ਹੀ ਵੱਸਦਾ ਹੈ।