ਅਜੀਤਗੜ੍ਹ ਜ਼ਿਲ੍ਹਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
(ਮੋਹਾਲੀ ਜ਼ਿਲ੍ਹਾ ਤੋਂ ਰੀਡਿਰੈਕਟ)
Jump to navigation Jump to search
ਪੰਜਾਬ ਰਾਜ ਦੇ ਜਿਲੇ

ਅਜੀਤਗੜ੍ਹ ਜ਼ਿਲ੍ਹਾ ਪੰਜਾਬ ਦਾ ਇੱਕ ਜ਼ਿਲ੍ਹਾ ਹੈ। ਇਸਨੂੰ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਜਿਲ੍ਹਾ ਜਾਂ ਮੋਹਾਲੀ ਜ਼ਿਲਾ ਵੀ ਕਿਹਾ ਜਾਂਦਾ ਹੈ।[1] ਇਹ ਅਪ੍ਰੈਲ 2006 ਵਿੱਚ ਬਣਾਇਆ ਗਿਆ ਸੀ[2][3] ਅਤੇ ਪੰਜਾਬ ਦਾ 18 ਵਾਂ ਜ਼ਿਲਾ ਹੈ।

  1. It’s Sahibzada Ajit Singh Nagar, not Ajitgarh: DC: Retrieved from The Tribune: Nov 28 2014
  2. SAS Nagar to become a district: Retrieved from The Tribune: 20060228
  3. "About NIC District Centre S.A.S. NAGAR MOHALI (MOHALI)". Archived from the original on 16 February 2012.