ਹਿੰਦੂ ਵਿਆਹ
ਦਿੱਖ

ਹਿੰਦੂਆਂ ਵਿੱਚ ਵਿਆਹ ਨੂੰ ਧਾਰਮਿਕ ਸੰਸਕਾਰ ਮੰਨਿਆ ਜਾਂਦਾ ਹੈ ਕੋਈ ਸਮਝੋਤਾ ਨਹੀਂ। ਮੁਕਰ੍ਜੀ ਦੇ ਅਨੁਸਾਰ, "ਕੁਝ ਧਾਰਮਿਕ ਸੰਸਕਾਰਾਂ ਦੁਆਰਾ ਸਮਾਜ ਵਿੱਚ ਮਾਨਤਾ ਪ੍ਰਾਪਤ ਦੋ ਵਿਪਰੀਤ ਲਿੰਗਾ ਦਾ ਵਿਧੀਵਤ ਮਿਲਣ ਹਿੰਦੂ ਵਿਆਹ ਹੈ ਜਿਸ ਦਾ ਉਦੇਸ਼ ਧਾਰਮਿਕ ਕੰਮ, ਪੁੱਤਰ ਪ੍ਰਾਪਤੀ ਅਤੇ ਆਰਟਿਆਇ ਦੇ ਉਦੇਸ਼ ਨੂੰ ਪੂਰਾ ਕਰਨਾ ਹੈ।"[1][2][3]
ਹਿੰਦੂ ਵਿਆਹ ਦੇ ਉਦੇਸ਼
[ਸੋਧੋ]- ਧਾਰਮਿਕ ਕਰਤਵਾਂ ਦੀ ਪਾਲਣਾ
- ਪੁੱਤਰ ਪ੍ਰਾਪਤੀ
- ਲਿੰਗ ਸਬੰਧਾਂ ਦੀ ਪੂਰਤੀ
- ਪਰਿਵਾਰ ਦੇ ਪ੍ਰਤੀ ਕਰਤਵਾਂ ਦਾ ਪਾਲਣ
- ਸਮਾਜ ਦੇ ਪ੍ਰਤੀ ਕਰਤਵਾਂ ਦਾ ਪਾਲਣ। .[4]


ਕੰਨਿਆਦਾਨ
[ਸੋਧੋ]

ਹੋਰ ਦੇਖੋ
[ਸੋਧੋ]- Vivaah, marriage per Hindu Vedic traditions
- Marriages in India
- Marriage in Hinduism
ਹਵਾਲੇ
[ਸੋਧੋ]- ↑ Vivaha Sanskrit English Dictionary, University of Koeln, Germany
- ↑ BBC News article on Hinduism & Weddings, Nawal Prinja (August 24, 2009)
- ↑ Hindu Saṁskāras: Socio-religious Study of the Hindu Sacraments, Rajbali Pandey (1969), see Chapter VIII, ISBN 978-8120803961, pages 153–233
- ↑ The Illustrated Encyclopedia of Hinduism: A-M, James G. Lochtefeld (2001), ISBN 978-0823931798, page 427
ਹੋਰ ਪੜੋ
[ਸੋਧੋ]- Vivaha Sanskara, The Hindu Wedding Ceremony, OCLC 772457120 and ISBN 0-9793501-3-1
- Kavita Kapoor (2007), Rituals & customs of a Hindu wedding: design & planning guide, OCLC 225099749, ISBN 978-1434319272
- Michaels, A (2004), Hinduism: Past and Present (5th ed.), Princeton University Press Oracle, pp. 111–131, ISBN 0-691-08953-1
ਬਾਹਰੀ ਕੜੀਆਂ
[ਸੋਧੋ]- Food rituals in Hindu weddings Smithsonian Magazine (November 2009)
- http://www.hinduismtoday.com/modules/smartsection/item.php?itemid=5255 Archived 2016-06-10 at the Wayback Machine. Editors Summary, Hinduism Today Magazine (April/May/June 2012)
- Hindu Wedding Archived 2014-02-03 at the Wayback Machine.
- Hindu - Vedic Wedding Ceremony, by Oppiliappan Koil Varadachari Sadagopan
- Short preview videos of Hindu weddings at YouTube (Locations: Worldwide; show ambience, dress, style, rituals and celebrations)
- 'Essential reading for men planning to get married in India.'
- Shattered Tears of Broken Families Archived 2016-04-03 at the Wayback Machine.