ਹੀਰਵੰਨੇ ਪੰਜਾਬ ਦੀ ਸਿਰਜਣਾ ਲਈ ਧਰਮ ਯੁੱਧ ਦੀ ਸੇਧ ਦਾ ਸਵਾਲ
ਦਿੱਖ
ਇਸ ਕਿਤਾਬ ਦਾ ਲੇਖਕ ਡਾ.ਸੁਮੇਲ ਸਿੰਘ ਸਿੱਧੂ ਹੈ। ਇਸ ਕਿਤਾਬ ਵਿੱਚ ਲੇਖਕ ਨੇ ਪੰਜਾਬ ਦੇ ਪ੍ਰਮੁੱਖ ਮਸਲਿਆ ਨੂੰ ਉਭਾਰਿਆ ਹੈ। ਲੇਖਕ ਪੰਜਾਬ ਦੀ ਸਾਹਿਤਕ ਪਰੰਪਰਾ ਅਤੇ ਇਤਿਹਾਸਕਾਰੀ ਨੂੰ ਵਾਰਿਸ ਸ਼ਾਹ ਦੀ ਕ੍ਰਿਤ 'ਹੀਰ' ਦੀ ਇਨਕਲਾਬੀ ਵਿਚਾਰਧਾਰਾ ਵਿਚੋਂ ਸਿਰਜਣ ਦਾ ਤਹੱਈਆਂ ਕਰਦਾ ਹੈ। ਇਹ ਕਿਤਾਬ ਅਕਾਦਮਿਕ ਹਲਕਿਆ ਵਿੱਚ ਕਾਫ਼ੀ ਚਰਚਿਤ ਰਹੀ ਹੈ ਅਤੇ ਇਸ ਦੇ ਸਿਰਲੇਖ 'ਤੇ ਆਏ ਦਿਨ ਕਿਤੇ ਨਾ ਕਿਤੇ ਵਿਚਾਰ-ਚਰਚਾ ਹੁੰਦੀ ਰਹਿੰਦੀ ਹੈ। ਇਸ ਕਿਤਾਬ ਦਾ ਮੁੱਖ ਮਨੋ੍ਰਥ ਹੀਰਵੰਨੇ ਪੰਜਾਬ[1] ਦੀ ਸਿਰਜਣਾ ਕਰਨਾ ਹੈ।
ਹਵਾਲੇ
[ਸੋਧੋ]https://www.punjabitribuneonline.com/2018/07/ਹੀਰਵੰਨੇ-ਪੰਜਾਬ-ਦੀ-ਸਿਧਾਂਤਕ/
ਬਾਹਰੀ ਕੜੀਆ
[ਸੋਧੋ]- ↑ "ਹੀਰਵੰਨੇ ਪੰਜਾਬ ਦੀ ਸਿਧਾਂਤਕ ਘੇਰਾਬੰਦੀ ਅਤੇ ਧਰਮ ਯੁੱਧ ਦੀ ਸੇਧ ਦਾ ਸਵਾਲ". Punjabi Tribune Online (in ਹਿੰਦੀ). 2018-07-14. Retrieved 2019-09-07.[permanent dead link]