ਸਮੱਗਰੀ 'ਤੇ ਜਾਓ

ਹੀਰਾਗਾਨਾ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਹੀਰਾਗਾਨਾ
ひらがな
ਕਿਸਮ
ਜ਼ੁਬਾਨਾਂਜਪਾਨੀ ਅਤੇ ਓਕਿਨਾਵਾਨ
ਅਰਸਾ
~800 ਈਸਵੀ ਸੰਨ ਤੋਂ ਵਰਤਮਾਨ ਤਕ
ਮਾਪੇ ਸਿਸਟਮ
ਜਾਏ ਸਿਸਟਮ
ਕਟਾਕਾਨਾ, ਹੇਨਤਾਈਗਾਨਾ
ਦਿਸ਼ਾਖੱਬੇ-ਤੋਂ-ਸੱਜੇ
ISO 15924Hira, 410
ਯੂਨੀਕੋਡ ਉਰਫ਼
Hiragana
ਯੂਨੀਕੋਡ ਰੇਂਜ
U+3040-U+309F,
U+1B000-U+1B0FF

ਹੀਰਾਗਾਨਾ ਜਪਾਨੀ ਉਚਾਰਖੰਡ ਮਾਲਾ ਹੈ ਜੋ ਕਿ ਜਪਾਨੀ ਭਾਸ਼ਾ ਲਿਖਣ ਦਾ ਮੁੱਢਲਾ ਭਾਗ ਹੈ ਜਿਸ ਨਾਲ ਕਟਾਕਾਨਾ, ਕਾਂਜੀ, ਤੇ ਲਾਤੀਨੀ ਭਾਸ਼ਾ ਦੇ ਲਈ ਰੋਮਾਂਜੀ ਦੀ ਵਰਤੋ ਹੁੰਦੀ ਹੈ। ਹੀਰਾਗਾਨਾ ਸ਼ਬਦ ਦਾ ਅਰਥ ਹੈ ਆਮ ਉਚਾਰਖੰਡੀ ਲਿਪੀ। ਹੀਰਾਗਾਨਾ ਤੇ ਕਟਾਕਾਨਾ ਦੋਨੋਂ ਕਾਨਾ ਸ਼ਾਖਾ ਦੇ ਅੰਦਰ ਆਂਦੇ ਹਨ। ਜਾਪਾਨੀ ਭਾਸ਼ਾ ਦੀ ਹਰ ਆਵਾਜ਼ ਇੱਕ ਜਾਂ ਦੋ ਅੱਖਰਾਂ ਨਾਲ ਹੁੰਦੀ ਹੈ। ਸਵਰ ਅੱਖਰ (ਜਿਵੇਂ a, e, i,o,u)" (ਹੀਰਾਗਾਨਾ あ)ਜਾਂ ਫੇਰ ਵਿਅੰਜਨ ਦੇ ਮਗਰ ਸਵਰ ਅੱਖਰ ਜਿਂਵੇ ਕਾ (か);ਜਾਂ (ん)।[1]

Hiragana base characters
(N)
Functional marks
and diacritics

ਹੀਰਾਗਾਨਾ ਉਚਾਰਖੰਡ ਮਾਲਾ

[ਸੋਧੋ]

ਸਟਰੋਕ ਕ੍ਰਮ ਅਤੇ ਦਿਸ਼ਾ

[ਸੋਧੋ]

ਹਵਾਲੇ

[ਸੋਧੋ]
  1. Lua error in ਮੌਡਿਊਲ:Citation/CS1 at line 3162: attempt to call field 'year_check' (a nil value).