ਕਾਤਾਕਾਨਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
(ਕਟਾਕਾਨਾ ਤੋਂ ਰੀਡਿਰੈਕਟ)
Jump to navigation Jump to search
ਕਾਤਾਕਾਨਾ
カタカナ
Japanese Katakana KA.svg
ਕਿਸਮ Syllabary
ਭਾਸ਼ਾਵਾਂ ਜਪਾਨੀ ਓਕਿਨਾਵਾਨ, ਐਨੁ, ਪਲਾਊਆਂ[1]
ਟਾਈਮ ਪੀਰੀਅਡ
~800 ਈਸਵੀ ਸੰਨ ਤੋਂ ਵਰਤਮਾਨ ਤਕ
ਮਾਪੇ ਪ੍ਰਣਾਲੀਆਂ
ਭੈਣ ਪ੍ਰਣਾਲੀਆਂ
ਕਾਤਾਕਾਨਾ, ਹੇਨਤਾਈਗਾਨਾ
ISO 15924 Kana, 411
ਦਿਸ਼ਾ ਖੱਬੇ-ਤੋਂ-ਸੱਜੇ
ਹੋਰ ਯੂਨੀਕੋਡ ਨਾਂ
Katakana
U+30A0–U+30FF,
U+31F0–U+31FF,
U+3200–U+32FF,
U+FF00–U+FFEF,
U+1B000–U+1B0FF

ਕਾਤਾਕਾਨਾ ਜਪਾਨੀ ਉੱਚਾਰਖੰਡ ਮਾਲਾ ਹੈ ਜੋ ਕਿ ਜਪਾਨੀ ਭਾਸ਼ਾ ਲਿਖਣ ਦਾ ਮੁੱਢਲਾ ਭਾਗ ਹੈ ਜਿਸ ਨਾਲ ਹੀਰਾਗਾਨਾ, ਕਾਂਜੀ, ਤੇ ਲਾਤੀਨੀ ਭਾਸ਼ਾ ਦੇ ਲਈ ਰੋਮਾਂਜੀ ਦੀ ਵਰਤੋ ਹੁੰਦੀ ਹੈ।[2] ਕਾਤਾਕਾਨਾ ਸ਼ਬਦ ਦਾ ਅਰਥ ਹੈ "ਖੰਡਿਤ ਕਾਨਾ" ਕਿਉਂਕਿ ਕਾਤਾਕਾਨਾ ਦੇ ਕਈ ਚਿੰਨ੍ਹ ਜਟਿਲ ਕਾਂਜੀ ਦੇ ਹਿੱਸੇ ਵਿਚੋਂ ਲਈ ਗਈ ਹੈ। ਹੀਰਾਗਾਨਾ ਤੇ ਕਾਤਾਕਾਨਾ ਦੋਨੋ ਕਾਨਾ ਸ਼ਾਖਾ ਦੇ ਅੰਦਰ ਆਂਦੇ ਹਨ। ਜਾਪਾਨੀ ਭਾਸ਼ਾ ਦੀ ਹਰ ਆਵਾਜ਼ ਇੱਕ ਜਾਂ ਦੋ ਅੱਖਰਾਂ ਨਾਲ ਹੁੰਦੀ ਹੈ। ਸਵਰ ਅੱਖਰ (ਜਿਵੇਂ a, e, i,o,u) (ਕਟਾਕਾਨਾ ア)ਜਾਂ ਫੇਰ ਵਿਅੰਜਨ ਦੇ ਮਗਰ ਸਵਰ ਅੱਖਰ ਜਿਂਵੇ ਕਾ (ਕਟਾਕਾਨਾ カ);ਜਾਂ (ਕਟਾਕਾਨਾ ン)।

ਕਾਤਾਕਾਨਾ ਦੀ ਵਰਤੋ ਵਿਦੇਸ਼ੀ ਭਾਸ਼ਾ ਵਾਲੇ ਸ਼ਬਦਾਂ ਦੀ ਜਪਾਨੀ ਵਿੱਚ ਪ੍ਰਤਿਲਿਪੀ ਕਰਣ ਲਈ ਹੁੰਦੀ ਹੈ। ਕਾਤਾਕਾਨਾ ਦੀ ਵਿਸ਼ੇਸ਼ਤਾ ਇਸ ਦੇ ਛੋਟੇ, ਸਿੱਧੀ ਲਕੀਰਾਂ ਤੇ ਤਿੱਖੇ ਕੋਨੇ ਹੁੰਦੇ ਹਨ।[3]

ਕਾਤਾਕਾਨਾ ਵਰਨਮਾਲਾ[ਸੋਧੋ]

Gojūon – Katakana characters with nucleus
Katakana coda character
Katakana diacritics
dakuten
handakuten

ਕਟਾਕਾਨਾ ਉੱਚਾਰਖੰਡ ਮਾਲਾ ਤੇ ਸ਼ਬਦ-ਜੋੜ[ਸੋਧੋ]

Katakana used in Japanese orthography
H
Katakana functional characters unused/obsolete
sokuon
chōonpu
iteration mark

  ਸਲੇਟੀ ਰੰਗ  ਮਤਲਬ ਅਪ੍ਰਚਲਿਤ ਅੱਖਰ

ਸਟਰੋਕ ਕ੍ਰਮ ਅਤੇ ਦਿਸ਼ਾ[ਸੋਧੋ]

Table katakana.svg

ਹਵਾਲੇ[ਸੋਧੋ]

  1. Thomas E. McAuley (2001) Language change in East Asia. Routledge. ISBN 0700713778. p. 90
  2. Roy Andrew Miller (1966) A Japanese Reader: Graded Lessons in the Modern Language, Rutland, Vermont: Charles E. Tuttle Company, Tokyo, Japan, p. 28, Lesson 7: Katakana: a—no. "Side by side with hiragana, modern Japanese writing makes use of another complete set of similar symbols called the katakana."
  3. Miller, p. 28. "The katana symbols, rather simpler, more angular and abrupt in their line than the hiragana..."


ਹਵਾਲੇ ਵਿੱਚ ਗਲਤੀ:<ref> tags exist for a group named "n", but no corresponding <references group="n"/> tag was found, or a closing </ref> is missing