ਹੀਰੋ ਮੋਟੋਕੌਰਪ
ਦਿੱਖ
ਕਿਸਮ | ਪਬਲਿਕ |
---|---|
ਬੀਐੱਸਈ: 500182 ਐੱਨਐੱਸਈ: HEROMOTOCO BSE SENSEX Constituent | |
ISIN | INE158A01026 |
ਉਦਯੋਗ | ਆਟੋਮੋਟਿਵ |
ਪਹਿਲਾਂ | ਹੀਰੋ ਹੌਂਡਾ ਮੋਟਰਜ਼ ਲਿਮਿਟਡ |
ਸਥਾਪਨਾ | 19 ਜਨਵਰੀ 1982 |
ਸੰਸਥਾਪਕ | Brijmohan Lal Munjal |
ਮੁੱਖ ਦਫ਼ਤਰ | ਨਵੀਂ ਦਿੱਲੀ, ਭਾਰਤ |
ਸੇਵਾ ਦਾ ਖੇਤਰ | ਭਾਰਤ, ਸ਼੍ਰੀ ਲੰਕਾ |
ਮੁੱਖ ਲੋਕ | ਬ੍ਰਿਜਮੋਹਨ ਲਾਲ ਮੁੰਜਾਲ (ਚੇਅਰਮੈਨ) ਪਵਨ ਮੁੰਜਾਲ (MD & CEO)[1] |
ਉਤਪਾਦ | ਮੋਟਰਸਾਇਕਟਲ, ਸਕੂਟਰ |
ਕਮਾਈ | ₹241.66 billion (US$3.0 billion) (2013)[2] |
₹33.22 billion (US$420 million) (2013)[3] | |
₹21.18 billion (US$270 million) (2013)[2] | |
ਕੁੱਲ ਸੰਪਤੀ | ₹53.08 billion (US$660 million) (2013) |
ਕਰਮਚਾਰੀ | 5,842[2] |
ਹੋਲਡਿੰਗ ਕੰਪਨੀ | ਹੀਰੋ ਗਰੁੱਪ |
ਸਹਾਇਕ ਕੰਪਨੀਆਂ | Erik Buell Racing(49.2%) |
ਵੈੱਬਸਾਈਟ | www |
ਹੀਰੋ ਮੋਟੋਕੌਰਪ ਲਿਮਿਟਡ, ਸਬਕਾ ਹੀਰੋ ਹੌਂਡਾ, ਇੱਕ ਭਾਰਤੀ ਮੋਟਰਸਾਇਕਲ ਅਤੇ ਸਕੂਟਰ ਬਣਾਉਣ ਵਾਲ਼ੀ ਕੰਪਨੀ ਹੈ ਜੋ ਨਵੀਂ ਦਿੱਲੀ ਵਿਖੇ ਸਥਿਤ ਹੈ। ਇਹ ਦੁਨੀਆ ਦੀ ਸਭ ਤੋਂ ਵੱਡੀ ਦੋ-ਪਹੀਆ ਵਹੀਕਲ ਬਣਾਉਣ ਵਾਲ਼ੀ ਕੰਪਨੀ ਹੈ।[2] ਭਾਰਤ ਵਿੱਚ ਇਸਦਾ ਬਜ਼ਾਰ ਵਿੱਚ, ਦੋ-ਪਹੀਆ ਸ਼੍ਰੇਣੀ ਵਿੱਚ, 46% ਹਿੱਸਾ ਹੈ।[2][4] The 2006 Forbes 200 Most Respected companies list has Hero Honda Motors ranked at #108.[5] 31 ਮਾਰਚ 2013 ਨੂੰ ਕੰਪਨੀ ਦੀ ਮਾਰਕਿਟ ਪੂੰਜੀ 308 ਬਿਲੀਅਨ ਭਾਰਤੀ ਰੁਪਏ (5.66 ਬਿਲੀਅਨ ਅਮਰੀਕੀ ਡਾਲਰ) ਸੀ।[6]
"ਹੀਰੋ ਹੌਂਡਾ" 1984 ਵਿੱਚ ਭਾਰਤ ਦੇ ਹੀਰੋ ਸਾਇਕਲਜ਼ ਅਤੇ ਜਪਾਨ ਦੇ ਹੌਂਡਾ ਕੰਪਨੀਆਂ ਦੇ ਮੇਲ ਨਾਲ਼ ਕਾਇਮ ਹੋਇਆ ਸੀ।[7] 2010 ਵਿੱਚ ਜਦੋਂ ਹੌਂਡਾ ਨੇ ਛੱਡਣ ਦਾ ਫ਼ੈਸਲਾ ਕਰਿਆ ਤਾਂ ਹੀਰੋ ਗਰੁੱਪ ਦੇ ਸ਼ੇਅਰ ਖ਼ਰੀਦ ਲਏ[8][9] ਅਤੇ ਅਗਸਤ 2011 ਵਿੱਚ ਇੱਕ ਨਵੀਂ ਕੌਰਪੋਰੇਟ ਸ਼ਨਾਖ਼ਤ ਸਮੇਤ ਕੰਪਨੀ ਦਾ ਨਾਂ ਬਦਲ ਕੇ ਹੀਰੋ ਮੋਟੋਕੌਰਪ ਰੱਖਿਆ ਗਿਆ।[10]
ਹਵਾਲੇ
[ਸੋਧੋ]- ↑ "Board of Directors - Hero MotoCorp Ltd". Hero MotoCorp. Archived from the original on 12 ਫ਼ਰਵਰੀ 2014. Retrieved 19 January 2014.
- ↑ 2.0 2.1 2.2 2.3 2.4 "Annual Report 2012-13" (PDF). Hero MotoCorp. 24 July 2013. Retrieved 19 January 2014.
- ↑ http://www.moneycontrol.com/financials/herohondamotors/profit-loss/HHM
- ↑ "Honda Motorcycle overtakes Bajaj as 2nd largest domestic two-wheeler maker". The Hindu Business Line. 10 April 2013. Retrieved 15 January 2014.
- ↑ "The World's Most Reputable Companies". Forbes. 21 November 2006. Retrieved 15 January 2014.
- ↑ "NSE FactBook 2013". NSE India. Archived from the original on 4 ਫ਼ਰਵਰੀ 2014. Retrieved 19 January 2014.
- ↑ "Milestones". Hero MotoCorp. Retrieved 15 January 2014.
- ↑ "Honda to Sell Hero Stake at Half Market Price". WSJ. 9 March 2011. Retrieved 15 January 2014.
- ↑ "Hero gets Honda stake at big discount". Economic Times. 9 March 2011. Archived from the original on 16 ਜਨਵਰੀ 2014. Retrieved 15 January 2014.
- ↑ "Hero relaunches itself, sans Japanese major". Business Today. 10 August 2011. Retrieved 15 January 2014.