ਹੁਦੇਰਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਹੁਦੇਰਾ

ਹੁਦੇਰਾ ਪੰਜਾਬ ਦੇ ਕਪੂਰਥਲਾ ਜਿਲੇ ਦੇ ਸੁਲਤਾਨਪੁਰ ਲੋਧੀ ਸ਼ਹਿਰ ਦੇ ਇਤਿਹਾਸਕ ਕਿਲੇ ਦੇ ਨਾਲ ਪੈਂਦੀ ਇੱਕ ਇਤਿਹਾਸਕ ਇਮਾਰਤ ਹੈ। ਇਹ ਇਮਾਰਤ ਰਾਣੀਆਂ ਦੇ ਸ਼ਾਹੀ ਮਹਿਲ ਵਿੱਚ ਜਾਣ ਸਮੇਂ ਰਸਤੇ ਵਿੱਚ ਕੁਝ ਸਮਾਂ ਠਹਿਰਣ ਲਈ ਬਣਾਈ ਗਈ ਸੀ।

ਹਵਾਲੇ[ਸੋਧੋ]