ਹੁਮਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਇਰਾਨ ਵਿੱਚ ਹੁਮਾ ਦਾ ਬੁੱਤ
ਹੁਮਾ ਪੰਛੀ, ਲਗਭਗ 500 ਈਸਵੀ ਪੂਰਵ

ਹੁਮਾ (ਫ਼ਾਰਸੀ: هما, ਉਚਾਰਨ ਹੋਮਾ, ਅਵੇਸਤਾਨ: Homāio) ਇੱਕ ਕਾਲਪਨਿਕ ਪੰਛੀ ਹੈ ਜਿਸਦਾ ਜ਼ਿਕਰ ਇਰਾਨੀ ਮਿਥਿਹਾਸ[1][2] ਅਤੇ ਸੂਫ਼ੀ ਜਨੌਰ-ਕਹਾਣੀਆਂ ਵਿੱਚ ਹੁੰਦਾ ਹੈ। ਕਿਹਾ ਜਾਂਦਾ ਹੈ ਕਿ ਇਹ ਕਦੇ ਆਰਾਮ ਨਹੀਂ ਕਰਦਾ ਅਤੇ ਆਪਣੀ ਸਾਰੀ ਜ਼ਿੰਦਗੀ ਧਰਤੀ ਉੱਤੇ ਉੱਡਦਾ ਰਹਿੰਦਾ ਹੈ। ਇਹ ਕਦੇ ਧਰਤੀ ਉੱਤੇ ਨਹੀਂ ਆਉਂਦਾ ਅਤੇ ਕੁਝ ਦੰਦ-ਕਥਾਵਾਂ ਅਨੁਸਾਰ ਇਸਦੀਆਂ ਲੱਤਾਂ ਨਹੀਂ ਹੁੰਦੀਆਂ।

ਹਵਾਲੇ[ਸੋਧੋ]

  1. MacKenzie, D. N. (2005), A concise Pahlavi Dictionary, London & New York: Routledge Curzon, ISBN 0-19-713559-5 
  2. Mo'in, M. (1992), A Persian Dictionary. Six Volumes, Tehran: Amir Kabir Publications, ISBN 1-56859-031-8