ਸਮੱਗਰੀ 'ਤੇ ਜਾਓ

ਹੁਸ਼ਿਆਰਪੁਰ ਵਿਧਾਨ ਸਭਾ ਹਲਕਾ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਹੁਸ਼ਿਆਰਪੁਰ ਵਿਧਾਨ ਸਭਾ ਹਲਕਾ
ਪੰਜਾਬ ਵਿਧਾਨ ਸਭਾ ਦਾ
Election ਹਲਕਾ
ਜ਼ਿਲ੍ਹਾਹੁਸ਼ਿਆਰਪੁਰ ਜ਼ਿਲ੍ਹਾ
ਖੇਤਰਪੰਜਾਬ, ਭਾਰਤ
ਵੋਟਰ1,51,619
ਮੌਜੂਦਾ ਹਲਕਾ
ਬਣਨ ਦਾ ਸਮਾਂ1951

ਹੁਸ਼ਿਆਰਪੁਰ ਵਿਧਾਨ ਸਭਾ ਹਲਕਾ ਪੰਜਾਬ ਵਿਧਾਨ ਸਭਾ ਦਾ ਹਲਕਾ ਨੰ: 43 ਹੈ ਇਹ ਹਲਕਾ ਨਵੇਂ ਯੋਜਨਾਬੰਦੀ ਤਹਿਤ ਹੋਂਦ ਵਿੱਚ ਆਇਆ। ਇਹ ਜ਼ਿਲ੍ਹਾ ਹੁਸ਼ਿਆਰਪੁਰ ਵਿੱਚ ਪੈਂਦਾ ਹੈ।[1]

ਵਿਧਾਇਕ ਸੂਚੀ

[ਸੋਧੋ]
ਸਾਲ ਨੰ. ਮੈਂਬਰ ਪਾਰਟੀ
2012 43 ਸੁੰਦਰ ਸ਼ਾਮ ਅਰੋੜਾ ਭਾਰਤੀ ਰਾਸ਼ਟਰੀ ਕਾਂਗਰਸ
2007 46 ਤੀਕਸ਼ਣ ਸੂਦ ਭਾਰਤੀ ਜਨਤਾ ਪਾਰਟੀ
2002 47 ਤੀਕਸ਼ਨ ਸੂਦ ਭਾਰਤੀ ਜਨਤਾ ਪਾਰਟੀ
1997 47 ਤੀਕਸ਼ਣ ਸੂਦ ਭਾਰਤੀ ਜਨਤਾ ਪਾਰਟੀ
1992 47 ਨਰੇਸ਼ ਭਾਰਤੀ ਰਾਸ਼ਟਰੀ ਕਾਂਗਰਸ
1985 47 ਮੋਹਨ ਲਾਲ ਭਾਰਤੀ ਰਾਸ਼ਟਰੀ ਕਾਂਗਰਸ
1980 47 ਮਾਸਟਰ ਕੁੰਦਨ ਸਿੰਘ ਭਾਰਤੀ ਰਾਸ਼ਟਰੀ ਕਾਂਗਰਸ
1977 47 ਓਮ ਪ੍ਰਕਾਸ਼ ਜਨਤਾ ਪਾਰਟੀ
1972 42 Kundan Singh ਭਾਰਤੀ ਰਾਸ਼ਟਰੀ ਕਾਂਗਰਸ
1969 42 ਬਲਬੀਰ ਸਿੰਘ ਐੱਸ.ਐੱਸ.ਪੀ
1967 42 ਬ. ਸਿੰਘ ਐੱਸ.ਐੱਸ.ਪੀ
1962 134 ਬਾਲ ਕ੍ਰਿਸ਼ਨ ਭਾਰਤੀ ਰਾਸ਼ਟਰੀ ਕਾਂਗਰਸ
1957 87 ਬਲਬੀਰ ਸਿੰਘ ਆਜਾਦ
1957 87 ਕਰਮ ਚੰਦ ਐੱਸ.ਸੀ.ਐੱਫ
1952 ਉਪ-ਚੋਣ ਅਮਰ ਸਿੰਘ ਭਾਰਤੀ ਰਾਸ਼ਟਰੀ ਕਾਂਗਰਸ
1951 60 ਜਗਤ ਰਾਮ ਭਾਰਤੀ ਰਾਸ਼ਟਰੀ ਕਾਂਗਰਸ
1951 60 ਗੁਰਨ ਦਾਸ ਭਾਰਤੀ ਰਾਸ਼ਟਰੀ ਕਾਂਗਰਸ

ਜੇਤੂ ਉਮੀਦਵਾਰ

[ਸੋਧੋ]
ਸਾਲ ਨੰਬਰ ਮੈਂਬਰ ਪਾਰਟੀ ਵੋਟਾਂ ਪਛੜਿਆ ਉਮੀਦਵਾਰ ਪਾਰਟੀ ਵੋਟਾਂ
2012 43 ਸੁੰਦਰ ਸ਼ਾਮ ਅਰੋੜਾ ਭਾਰਤੀ ਰਾਸ਼ਟਰੀ ਕਾਂਗਰਸ 52104 ਤੀਕਸ਼ਣ ਸੂਦ ਭਾਰਤੀ ਜਨਤਾ ਪਾਰਟੀ 45896
2007 46 ਤੀਕਸ਼ਣ ਸੂਦ ਭਾਰਤੀ ਜਨਤਾ ਪਾਰਟੀ 41309 ਚਰਨਜੀਤ ਸਿੰਘ ਚੰਨੀ ਭਾਰਤੀ ਰਾਸ਼ਟਰੀ ਕਾਂਗਰਸ 36908
2002 47 ਤੀਕਸ਼ਨ ਸੂਦ ਭਾਰਤੀ ਜਨਤਾ ਪਾਰਟੀ 24141 ਨਰੇਸ਼ ਠਾਕੁਰ ਭਾਰਤੀ ਰਾਸ਼ਟਰੀ ਕਾਂਗਰਸ 23833
1997 47 ਤੀਕਸ਼ਣ ਸੂਦ ਭਾਰਤੀ ਜਨਤਾ ਪਾਰਟੀ 39444 ਮੋਹਿੰਦਰ ਪਾਲ ਬਹੁਜਨ ਸਮਾਜ ਪਾਰਟੀ 17329
1992 47 ਨਰੇਸ਼ ਭਾਰਤੀ ਰਾਸ਼ਟਰੀ ਕਾਂਗਰਸ 14558 ਬਲਦੇਵ ਸਹਾਈ ਭਾਰਤੀ ਜਨਤਾ ਪਾਰਟੀ 13931
1985 47 ਮੋਹਨ ਲਾਲ ਭਾਰਤੀ ਰਾਸ਼ਟਰੀ ਕਾਂਗਰਸ 30977 ਸੁਰਜੀਤ ਸਿੰਘ ਜੱਟਪੁਰੀ ਸ਼੍ਰੋਮਣੀ ਅਕਾਲੀ ਦਲ 15807
1980 47 ਮਾਸਟਰ ਕੁੰਦਨ ਸਿੰਘ ਭਾਰਤੀ ਰਾਸ਼ਟਰੀ ਕਾਂਗਰਸ 22681 ਸੁਰਜੀਤ ਸਿੰਘ ਜੱਟਪੁਰੀ ਭਾਰਤੀ ਜਨਤਾ ਪਾਰਟੀ 16386
1977 47 ਓਮ ਪ੍ਰਕਾਸ਼ ਜਨਤਾ ਪਾਰਟੀ 18751 ਕੁੰਦਨ ਸਿੰਘ ਭਾਰਤੀ ਰਾਸ਼ਟਰੀ ਕਾਂਗਰਸ 17808
1972 42 Kundan Singh ਭਾਰਤੀ ਰਾਸ਼ਟਰੀ ਕਾਂਗਰਸ 24412 ਬਲਬੀਰ ਸਿੰਘ SOP 17272
1969 42 ਬਲਬੀਰ ਸਿੰਘ ਐੱਸ.ਐੱਸ.ਪੀ 16155 Amar Singh ਭਾਰਤੀ ਰਾਸ਼ਟਰੀ ਕਾਂਗਰਸ 12636
1967 42 ਬ. ਸਿੰਘ ਐੱਸ.ਐੱਸ.ਪੀ 16027 ਬਾਲਕਿਸ਼ਨ ਭਾਰਤੀ ਰਾਸ਼ਟਰੀ ਕਾਂਗਰਸ 12669
1962 134 ਬਾਲ ਕ੍ਰਿਸ਼ਨ ਭਾਰਤੀ ਰਾਸ਼ਟਰੀ ਕਾਂਗਰਸ 18682 ਬਲਬੀਰ ਸਿੰਘ ਪੀ.ਐੱਸ.ਪੀ 15110
1957 87 ਬਲਬੀਰ ਸਿੰਘ ਆਜਾਦ 41399 ਸੁਦਰਸ਼ਨ ਦਾਸ ਭਾਰਤੀ ਰਾਸ਼ਟਰੀ ਕਾਂਗਰਸ 31502
1957 87 ਕਰਮ ਚੰਦ ਐੱਸ.ਸੀ.ਐੱਫ 31961 ਅਮਰ ਸਿੰਘ ਭਾਰਤੀ ਰਾਸ਼ਟਰੀ ਕਾਂਗਰਸ 26806
1952 ਉਪ-ਚੋਣ ਅਮਰ ਸਿੰਘ ਭਾਰਤੀ ਰਾਸ਼ਟਰੀ ਕਾਂਗਰਸ 31413 ਬਲਬੀਰ ਸਿੰਘ ਆਜਾਦ 27770
1951 60 ਜਗਤ ਰਾਮ ਭਾਰਤੀ ਰਾਸ਼ਟਰੀ ਕਾਂਗਰਸ 23366 ਅਜਿਤ ਸਿੰਘ ਸ਼੍ਰੋਮਣੀ ਅਕਾਲੀ ਦਲ 13129
1951 60 ਗੁਰਨ ਦਾਸ ਭਾਰਤੀ ਰਾਸ਼ਟਰੀ ਕਾਂਗਰਸ 18740 ਬਲਬੀਰ ਸਿੰਘ SP 12933

ਇਹ ਵੀ ਦੇਖੋ

[ਸੋਧੋ]

ਚੱਬੇਵਾਲ ਵਿਧਾਨ ਸਭਾ ਹਲਕਾ

ਹਵਾਲੇ

[ਸੋਧੋ]
  1. "List of Punjab Assembly Constituencies" (PDF). Archived from the original (PDF) on 23 April 2016. Retrieved 19 July 2016. {{cite web}}: Unknown parameter |deadurl= ignored (|url-status= suggested) (help)