ਹੂਣ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
Huns in battle with the Alans, 1870s engraving after a drawing by Johann Nepomuk Geiger (1805–1880).

ਹੂਨ ਪਹਿਲੀ ਸਦੀ ਅਤੇ 7ਵੀਂ ਸਦੀ ਦੇ ਵਿਚਕਾਰ ਪੂਰਬੀ ਯੂਰਪ, ਕਾਕੇਸਸ, ਅਤੇ ਮੱਧ ਏਸ਼ੀਆ ਵਿਚ ਰਹਿੰਦੇ ਟੱਪਰੀਵਾਸ ਲੋਕ ਸਨ। ਉਹ ਪਹਿਲਾਂ ਵੋਲਗਾ ਦਰਿਆ ਦੇ ਪੂਰਬ ਦੇ ਇੱਕ ਖੇਤਰ ਵਿੱਚ ਰਹਿੰਦੇ ਸਨ ਜੋ ਉਸ ਸਮੇਂ ਸਿਥੀਆ ਦਾ ਹਿੱਸਾ ਸੀ। ਪਹਿਲੀ ਵਾਰ ਟੈਸੀਟਸ ਨੇ ਹੂਨੋਈ ਦੇ ਤੌਰ ਤੇ ਉਨ੍ਹਾਂ ਦਾ ਜ਼ਿਕਰ ਕੀਤਾ ਸੀ। ਕਹਿੰਦੇ ਹਨ 91 ਈ ਵਿੱਚ, ਹੂਨ ਕੈਸਪੀਅਨ ਸਾਗਰ ਦੇ ਨੇੜੇ ਰਹਿੰਦੇ ਸੀ ਅਤੇ ਲਗਪਗ 150 ਈ ਨੇੜੇ ਕਾਕੇਸਸ ਵਿਚ ਦੱਖਣ-ਪੂਰਬ ਵੱਲ ਮਾਈਗਰੇਟ ਕਰ ਗਏ ਸੀ।[1] 370 ਈ ਤੱਕ, ਹੂਨਾਂ ਨੇ, ਭਾਵੇਂ ਥੋੜ੍ਹੇ ਚਿਰ ਲਈ ਹੀ ਸਹੀ, ਯੂਰਪ ਵਿੱਚ ਇੱਕ ਵੱਡਾ ਹੂਨਿਕ ਸਾਮਰਾਜ ਸਥਾਪਿਤ ਕਰ ਲਿਆ ਸੀ।

ਹਵਾਲੇ[ਸੋਧੋ]

  1. Gmyrya L. Hun Country At The Caspian Gate, Dagestan, Makhachkala 1995, p. 9 (no ISBN but the book is available in US libraries, Russian title Strana Gunnov u Kaspiyskix vorot, Dagestan, Makhachkala, 1995)