ਸਮੱਗਰੀ 'ਤੇ ਜਾਓ

ਹੇਟ ਸਟੋਰੀ 3

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਹੇਟ ਸਟੋਰੀ 3
ਤਸਵੀਰ:Hate-Story-3-Poster-New.jpg
Theatrical Release Poster
ਨਿਰਦੇਸ਼ਕਵਿਸ਼ਾਲ ਪਾਂਡੇ
ਸਕਰੀਨਪਲੇਅ
ਨਿਰਮਾਤਾ
ਸਿਤਾਰੇ
ਸੰਗੀਤਕਾਰ
ਪ੍ਰੋਡਕਸ਼ਨ
ਕੰਪਨੀ
ਰਿਲੀਜ਼ ਮਿਤੀ
ਦਸੰਬਰ 4, 2015 (2015-12-04)
ਮਿਆਦ
127 ਮਿੰਟ
ਦੇਸ਼ਭਾਰਤ
ਭਾਸ਼ਾਹਿੰਦੀ
ਬਜ਼ਟ13.20 crore (US$1.7 million)[1]
ਬਾਕਸ ਆਫ਼ਿਸਅੰਦਾ. 42.20 crore (US$5.3 million)[2]

ਹੇਟ ਸਟੋਰੀ 3 2015 ਵਰ੍ਹੇ ਦੀ ਹਿੰਦੀ ਇੱਕ ਫ਼ਿਲਮ ਹੈ।[3] ਇਸਦੇ ਨਿਰਦੇਸ਼ਕ ਵਿਸ਼ਾਲ ਪਾਂਡੇ[4] ਅਤੇ ਨਿਰਮਾਤਾ ਟੀ-ਸੀਰੀਸ ਹਨ। ਇਸ ਵਿੱਚ ਮੁੱਖ ਕਿਰਦਾਰ ਵਜੋਂ ਕਰਨ ਸਿੰਘ ਗਰੋਵਰ, ਸ਼ਰਮਨ ਜੋਸ਼ੀ, ਜ਼ਰੀਨ ਖਾਨ ਅਤੇ ਡੇਜ਼ੀ ਸ਼ਾਹ ਹਨ।[5] ਇਹ 4 ਦਿਸੰਬਰ 2015 ਨੂੰ ਰੀਲਿਜ਼ ਹੋਈ।[6]

ਪਲਾਟ

[ਸੋਧੋ]

ਇੱਕ ਬਹੁਤ ਹੀ ਅਮੀਰ ਵਪਾਰੀ ਆਦਿਤਿਆ ਦੀਵਾਨ (ਸ਼ਰਮਨ ਜੋਸ਼ੀ) ਅਤੇ ਉਸ ਦੀ ਪਤਨੀ ਸੀਆ ਦੀਵਾਨ (ਜ਼ਰੀਨ ਖਾਨ) ਦੁਆਰਾ ਵਿਕਰਮ ਦੀਵਾਨ (ਆਦਿਤਿਆ ਦੇ ਵੱਡਾ ਭਰਾ ਜੋ ਇੱਕ ਹਾਦਸੇ ਵਿੱਚ ਮਾਰਿਆ ਗਿਆ ਸੀ) ਦੇ ਨਾਂ ਉੱਪਰ ਬਣੇ ਇੱਕ ਹਸਪਤਾਲ ਦੇ ਉਦਘਾਟਨ ਨਾਲ ਕਹਾਣੀ ਸ਼ੁਰੂ ਹੁੰਦੀ ਹੈ। ਫਿਰ ਇੱਕ ਅਣਜਾਣ ਵਿਅਕਤੀ ਸੌਰਵ ਸਿੰਘਾਨੀਆ (ਕਰਨ ਸਿੰਘ ਗਰੋਵਰ) ਉਹਨਾਂ ਨੂੰ ਇੱਕ ਕਾਰ ਗਿਫਟ ਕਰਦਾ ਹੈ ਅਤੇ ਉਹਨਾਂ ਨੂੰ ਲੰਚ ਦਾ ਵੀ ਸੱਦਾ ਦਿੰਦਾ ਹੈ। ਇੱਥੇ ਉਸ ਨੇ ਆਦਿਤਿਆ ਵਪਾਰ ਲਈ ਸਹਾਇਤਾ ਦਾ ਪ੍ਰਸਤਾਵ ਰੱਖਦਾ ਹੈ ਅਤੇ ਬਦਲੇ ਵਿੱਚ ਇੱਕ ਰਾਤ ਲਈ ਉਸ ਦੀ ਪਤਨੀ ਦੇ ਨਾਲ ਸੌਣ ਲਈ ਪੁੱਛਦਾ ਹੈ। ਆਦਿਤਿਆ ਇਹ ਪ੍ਰਸਤਾਵ ਰੱਦ ਕਰਡਾ ਹੈ। ਸੌਰਵ ਫਿਰ ਉਸ ਨੂੰ ਤਬਾਹ ਕਰਨ ਦੀ ਕੋਸ਼ਿਸ਼ ਕਰਦਾ ਹੈ। ਉਹ ਉਸ ਦੀ ਸਾਥਣ ਕਾਇਆ (ਡੇਜ਼ੀ ਸ਼ਾਹ) ਨੂੰ ਮਾਰ ਦਿੰਦਾ ਹੈ ਅਤੇ ਦੋਸ਼ ਆਦਿਤਿਆ ਉੱਤੇ ਆ ਜਾਂਦਾ ਹੈ। ਸੀਆ ਇਹ ਸਭ ਦੇਖ ਕੇ ਪਰੇਸ਼ਾਨ ਹੋ ਜਾਂਦੀ ਹੈ ਅਤੇ ਉਹ ਸੌਰਵ ਨਾਲ ਸੰਬੰਧਾਂ ਨੂੰ ਮੰਨ ਲੈਂਦੀ ਹੈ ਅਤੇ ਅੰਤ ਵਿੱਚ ਉਹ ਸੌਰਵ ਤੋਂ ਬਦਲਾ ਲੈਂਦਿਆਂ ਆਦਿਤਿਆ ਨੂੰ ਜੇਲ ਤੋਂ ਬਾਹਰ ਕਢਾ ਲੈਂਦੀ ਹੈ।

ਕਾਸਟ

[ਸੋਧੋ]
  • ਕਰਨ ਸਿੰਘ ਗਰੋਵਰ as Saurav Singhania / Karan Singhania (Real Name)
  • ਸ਼ਰਮਨ ਜੋਸ਼ੀ as Aditya Diwan
  • ਜ਼ਰੀਨ ਖਾਨ as Siya Diwan
  • ਡੇਜ਼ੀ ਸ਼ਾਹ as Kaya Sharma
  • Priyanshu Chatterjee as Vikram Diwan (Cameo)
  • Puja Gupta in a special song 'Neendein Khul Jaati Hain'
  • Sanjay Gandhi
  • Prithvi Zutshi as Wadhwani

ਪ੍ਰੋਡਕਸ਼ਨ

[ਸੋਧੋ]
Cast of Hate Story 3 at the trailer launch of the film.

ਕਾਸਟਿੰਗ

[ਸੋਧੋ]

ਸੰਗੀਤ

[ਸੋਧੋ]

ਆਲੋਚਨਾ

[ਸੋਧੋ]

ਬਾਕਸ ਆਫਿਸ

[ਸੋਧੋ]

ਹੋਰ ਵੇਖੋ

[ਸੋਧੋ]
  • Hate Story (film series)

ਹਵਾਲੇ

[ਸੋਧੋ]
  1. "taran adarsh on Twitter". Twitter.
  2. http://www.koimoi.com/box-office/box-office-hate-story-3-is-a-big-hit/
  3. Pathak, Ankur (9 May 2015). "Hate Story 3: Sharman Joshi out, Gurmeet Choudhary in". Times of India. Retrieved 21 May 2015.
  4. staff (6 March 2015). "Vishal Pandya to helm Hate Story 3". Indian Express. Retrieved 21 May 2015.
  5. "Priyanshu Chatterjee to play a vital role in 'Hate Story 3'". The Indian Express. Indian Express. 2015-11-03. Retrieved 2015-11-11.
  6. Hate Story 3: And Karan Singh Grover-Zarine Khan's mystery unfolds on.