ਹੇਬਲ ਝੀਲ, ਬੰਗਲੌਰ
ਦਿੱਖ
ਹੇਬਲ ਝੀਲ | |
---|---|
ਸਥਿਤੀ | ਹੇਬਲ, ਬੰਗਲੋਰ<nowiki>, ਕਰਨਾਟਕ |
ਗੁਣਕ | 13°02′48″N 77°35′13″E / 13.04667°N 77.58694°E |
Type | ਖੜਾ ਪਾਣੀ |
Primary inflows | ਬਾਰਸ਼ ਅਤੇ ਸ਼ਹਿਰ ਦੀ ਨਿਕਾਸੀ |
Primary outflows | ਨਾਲਾ |
Catchment area | 37.5 km² (14.47883 mi²) |
Basin countries | ਭਾਰਤ |
ਬਣਨ ਦੀ ਮਿਤੀ | 1537 |
Surface area | 57 ha (140.9 acres) |
Water volume | 15,200,000 m3 (540,000,000 cu ft) (normal level) |
Islands | 2 |
Settlements | ਬੰਗਲੌਰ |
ਹੇਬਲ ਝੀਲ ਬੰਗਲੌਰ ਦੇ ਉੱਤਰ ਵਿੱਚ ਨੈਸ਼ਨਲ ਹਾਈਵੇ 7 ਦਾ ਸਾਹਮਣੇ, ਬੇਲਾਰੀ ਰੋਡ ਅਤੇ ਆਊਟਰ ਰਿੰਗ ਰੋਡ (ORR) ਦੇ ਜੰਕਸ਼ਨ ਦੇ ਨਾਲ ਲਗਦੀ ਝੀਲ ਹੈ। ਇਹ ਕੇਂਪੇ ਗੌੜਾ ਵਲੋਂ 1537 ਵਿੱਚ ਬਣਵਾਈਆਂ ਗਈਆਂ ਤਿੰਨ ਝੀਲਾਂ ਵਿੱਚੋਂ ਇੱਕ ਝੀਲ ਸੀ। ਬੰਗਲੌਰ ਸ਼ਹਿਰ ਦੇ ਖੇਤਰ ਵਿੱਚ ਜ਼ਿਆਦਾਤਰ ਝੀਲਾਂ ਜਾਂ "ਟੈਂਕਾਂ" ਦੀ ਤਰ੍ਹਾਂ ਇਹ ਬੰਨ੍ਹਾਂ ਦੇ ਨਿਰਮਾਣ ਵਰਗੀ ਕੁਦਰਤੀ ਘਾਟੀ ਪ੍ਰਣਾਲੀਆਂ [1] ਦੀ ਮਦਦ ਨਾਲ ਬਣਾਈ ਗਈ ਸੀ। 2000 ਵਿੱਚ ਇੱਕ ਅਧਿਐਨ ਵਿੱਚ ਝੀਲ ਦਾ ਫੈਲਾਅ 75 ਹੈਕਟੇਅਰ ਪਾਇਆ ਗਿਆ ਸੀ ਜਿਸ ਵਿੱਚ ਕੀ ਇਸਨੂੰ 143 ਹੈਕਟੇਅਰ ਦੀ ਸੀਮਾ ਤੱਕ ਵਧਾਉਣ ਦੀ ਯੋਜਨਾ ਸੀ। [2]
ਹਵਾਲੇ
[ਸੋਧੋ]- ↑ Smitha, K. C. (2004). "Urban Governance and Bangalore Water Supply & Sewerage Board (BWSSB)" (PDF). Bangalore: Institute of Social and Economic Change. Archived from the original (PDF) on 19 July 2006.
- ↑ Ranjani, V. G.; Ramachandra, T. V. (2000), Bathymetric analysis and the characterisation of the Hebbal lake to explore restoration and management options, Energy & Wetlands Research Group, Centre for Ecological Sciences, Indian Institute of Science, Bangalore