ਹੇਮ ਰਾਜ ਸਟੈਨੋ
ਦਿੱਖ
ਹੇਮ ਰਾਜ ਸਟੈਨੋ ਮਾਰਕਸਵਾਦੀ ਲੇਖਕ ਹਨ। ਅਖਬਾਰਾਂ ਅਤੇ ਤਰਕਸ਼ੀਲ ਮੈਗਜ਼ੀਨ ਵਿੱਚ ਇਹਨਾਂ ਦੀਆਂ ਲਿਖਤਾਂ ਪੜ੍ਹਨ ਨੂੰ ਮਿਲਦੀਆਂ ਹਨ। ਇਹਨਾਂ ਦੀਆਂ ਲਿਖਤਾਂ ਕੁਝ ਕਿਤਾਬੀ ਰੂਪ ਵਿੱਚ ਵੀ ਹਨ। ਇਸ ਦੇ ਇਲਾਵਾ ਆਪ ਤਰਕਸ਼ੀਲ ਆਗੂ ਵੀ ਹਨ। ਇਸ ਸਮੇਂ ਹੇਮ ਰਾਜ ਸਟੈਨੋ ਤਰਕਸ਼ੀਲ ਸੁਸਾਇਟੀ ਪੰਜਾਬ ਦੇ ਜਥੇਬੰਦਕ ਮੁੱਖੀ ਵੀ ਹਨ।
ਕਿਤਾਬਾਂ
[ਸੋਧੋ]- ਧਰਮ-ਕਰਮ
- ਇਖਲਾਕ ਕੀ ਹੈ?
- ਆਤਮਵਾਦੀ ਭਟਕਣਾ ਅਤੇ ਪਦਾਰਥਵਾਦੀ ਸੱਚ
- ਬੰਦੇ ਮਾਤਰਮ ਤੋਂ ਇਨਕਲਾਬ ਤੱਕ
- ਅੰਧਵਿਸ਼ਵਾਸਾਂ ਦਾ ਜੂੜ ਕਿਵੇਂ ਵੱਢੀਏ