ਹੈਡਿੰਗਲੀ ਕ੍ਰਿਕਟ ਗਰਾਊਂਡ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਹੈਡਿੰਗਲੀ ਕ੍ਰਿਕਟ ਗਰਾਊਂਡ
ਗਰਾਊਂਡ ਜਾਣਕਾਰੀ
ਟਿਕਾਣਾਹੈਡਿੰਗਲੀ, ਲੀਡਸ
ਗੁਣਕ53°49′3.58″N 1°34′55.12″W / 53.8176611°N 1.5819778°W / 53.8176611; -1.5819778
ਸਥਾਪਨਾ1890
ਸਮਰੱਥਾ18,350
ਮਾਲਕਯੌਰਕਸ਼ਾਇਰ ਕਾਊਂਟੀ ਕ੍ਰਿਕਟ ਕਲੱਬ
ਐਂਡ ਨਾਮ
ਫੁੱਟਬਾਲ ਸਟੈਂਡ ਐਂਡ
ਕਰਕਸਟਾਲ ਲੇਨ ਐਂਡ
ਅੰਤਰਰਾਸ਼ਟਰੀ ਜਾਣਕਾਰੀ
ਪਹਿਲਾ ਟੈਸਟ29 ਜੂਨ – 1 ਜੁਲਾਈ 1899:
 ਇੰਗਲੈਂਡ ਬਨਾਮ  ਆਸਟਰੇਲੀਆ
ਆਖਰੀ ਟੈਸਟ1–3 ਜੂਨ 2018:
 ਇੰਗਲੈਂਡ ਬਨਾਮ  ਪਾਕਿਸਤਾਨ
ਪਹਿਲਾ ਓਡੀਆਈ5 ਸਤੰਬਰ 1973:
 ਇੰਗਲੈਂਡ ਬਨਾਮ ਫਰਮਾ:Country data ਵੈਸਟਇੰਡੀਜ਼
ਆਖਰੀ ਓਡੀਆਈ17 ਜੁਲਾਈ 2018:
 ਇੰਗਲੈਂਡ ਬਨਾਮ  ਭਾਰਤ
ਟੀਮ ਜਾਣਕਾਰੀ
ਯੌਰਕਸ਼ਾਇਰ (1891–ਚਲਦਾ)
08 ਜੂਨ 2019 ਤੱਕ
ਸਰੋਤ: ESPNcricinfo

ਹੈਡਿੰਗਲੀ ਕ੍ਰਿਕਟ ਗਰਾਊਂਡ, ਜਿਸਨੂੰ ਇਸ਼ਤਿਹਾਰੀ ਵਰਤੋਂ ਲਈ ਐਮਰਾਲਡ ਹੈਡਿੰਗਲੀ ਕ੍ਰਿਕਟ ਗਰਾਊਂਡ ਵੀ ਕਿਹਾ ਜਾਂਦਾ ਹੈ, ਲੀਡਸ, ਇੰਗਲੈਂਡ ਦੇ ਹੈਡਿੰਗਲੀ ਸਟੇਡੀਅਮ ਕੰਪਲੈਕਸ ਦਾ ਅੰਤਰਰਾਸ਼ਟਰੀ ਕ੍ਰਿਕਟ ਗਰਾਊਂਡ ਹੈ। ਇਹ ਹੈਡਿੰਗਲੀ ਰਗਬੀ ਸਟੇਡੀਅਮ ਦੇ ਨਾਲ ਸੰਯੁਕਤ ਕੀਤਾ ਹੋਇਆ ਹੈ ਪਰ ਇਸਦਾ ਮੁੱਖ ਬੂਹਾ ਕਰਕਸਟਾਲ ਲੇਨ ਐਂਡ ਦੇ ਦੂਜੇ ਪਾਸੇ ਹੈ। ਇੱਥੇ 1899 ਤੋਂ ਲੈ ਕੇ ਟੈਸਟ ਕ੍ਰਿਕਟ ਖੇਡੀ ਜਾਂਦੀ ਹੈ ਅਤੇ ਇਸਦੀ ਦਰਸ਼ਕ ਸਮਰੱਥਾ 18,350 ਹੈ।

ਹਵਾਲੇ[ਸੋਧੋ]