ਆਸਟਰੇਲੀਆ ਰਾਸ਼ਟਰੀ ਕ੍ਰਿਕਟ ਟੀਮ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਆਸਟਰੇਲੀਆ
Australia cricket logo.svg
ਆਸਟਰੇਲੀਅਨ ਕੋਟ ਆਫ਼ ਆਰਮਜ਼
ਛੋਟਾ ਨਾਮਕੰਗਾਰੂ
ਖਿਡਾਰੀ ਅਤੇ ਸਟਾਫ਼
ਕਪਤਾਨਸਟੀਵ ਸਮਿੱਥ
ਕੋਚਡੈਰਨ ਲੀਹਮਨ
ਇਤਿਹਾਸ
ਟੈਸਟ ਦਰਜਾ ਮਿਲਿਆ1877
ਆਈ.ਸੀ.ਸੀ. ਦਰਜਾਬੰਦੀ ਹੁਣ [1] ਸਭ ਤੋਂ ਵਧੀਆ
ਟੈਸਟ 5 1
ਇੱਕ ਦਿਨਾ ਅੰਤਰਰਾਸ਼ਟਰੀ 3 1
ਟਵੰਟੀ-20 6 1
ਟੈਸਟ
ਪਹਿਲਾ ਟੈਸਟv  ਇੰਗਲੈਂਡ ਮੈਲਬਰਨ ਕ੍ਰਿਕਟ ਗਰਾਊਂਡ, ਮੈਲਬਰਨ; 15–19 ਮਾਰਚ 1877
ਆਖਰੀ ਟੈਸਟv  ਬੰਗਲਾਦੇਸ਼ ਜ਼ੋਹਰ ਅਹਿਮਦ ਚੌਧਰੀ ਸਟੇਡੀਅਮ, ਚਟਗਾਂਵ ਵਿੱਚ; 4–7 ਸਿਤੰਬਰ 2017
ਟੈਸਟ ਮੈਚ ਖੇਡੇ ਜਿੱਤ/ਹਾਰ
ਕੁੱਲ [2] 803 378/216
(207 ਡਰਾਅ, 2 ਟਾਈ)
ਇਸ ਸਾਲ [3] 7 3/3 (1 ਡਰਾਅ)
ਇੱਕ ਦਿਨਾ ਅੰਤਰਰਾਸ਼ਟਰੀ
ਪਹਿਲਾ ਇੱਕ ਦਿਨਾ ਅੰਤਰਰਾਸ਼ਟਰੀv  ਇੰਗਲੈਂਡ ਮੈਲਬਰਨ ਕ੍ਰਿਕਟ ਗਰਾਊਂਡ, ਮੈਲਬਰਨ; 5 ਜਨਵਰੀ 1971
ਆਖਰੀ ਇੱਕ ਦਿਨਾ ਅੰਤਰਰਾਸ਼ਟਰੀv  ਭਾਰਤ ਵਿਦਰਭ ਕ੍ਰਿਕਟ ਐਸੋਸੀਏਸ਼ਨ ਸਟੇਡੀਅਮ, ਨਾਗਪੁਰ ਵਿੱਚ; 1 ਅਕਤੂਬਰ 2017
ਇੱਕ ਦਿਨਾ ਅੰਤਰਰਾਸ਼ਟਰੀ ਖੇਡੇ ਜਿੱਤ/ਹਾਰ
ਕੁੱਲ [4] 906 555/308
(9 ਟਾਈ, 34 ਕੋਈ ਨਤੀਜਾ ਨਹੀਂ)
ਇਸ ਸਾਲ [5] 15 5/8
(0 ਟਾਈ, 2 ਕੋਈ ਨਤੀਜਾ ਨਹੀਂ)
ਵਿਸ਼ਵ ਕੱਪ ਵਿੱਚ ਹਾਜ਼ਰੀਆਂ11 (ਪਹਿਲੀ ਵਾਰ 1975)
ਸਭ ਤੋਂ ਵਧੀਆ ਨਤੀਜਾਜੇਤੂ (5 ਵਾਰ)
ਟਵੰਟੀ-20 ਅੰਤਰਰਾਸ਼ਟਰੀ
ਪਹਿਲਾ ਟਵੰਟੀ-20 ਅੰਤਰਰਾਸ਼ਟਰੀv  ਨਿਊਜ਼ੀਲੈਂਡ ਈਡਨ ਪਾਰਕ, ਆਕਲੈਂਡ ਵਿੱਚ; 17 ਫ਼ਰਵਰੀ 2005
ਆਖਰੀ ਟਵੰਟੀ-20 ਅੰਤਰਰਾਸ਼ਟਰੀv  ਭਾਰਤ ਬਰਸਾਪਾਰਾ ਕ੍ਰਿਕਟ ਸਟੇਡੀਅਮ, ਗੁਵਾਹਾਟੀ ਵਿੱਚ; 10 ਅਕਤੂਬਰ 2017
ਟਵੰਟੀ-20 ਖੇਡੇ ਜਿੱਤ/ਹਾਰ
ਕੁੱਲ [6] 95 48/44
(2 ਟਾਈ, 1 ਕੋਈ ਨਤੀਜਾ ਨਹੀਂ)
ਇਸ ਸਾਲ [7] 5 2/3
(0 ਟਾਈ, 0 ਕੋਈ ਨਤੀਜਾ ਨਹੀਂ)
ਟੀ20 ਵਿਸ਼ਵ ਕੱਪ ਵਿੱਚ ਹਾਜ਼ਰੀਆਂ6 (ਪਹਿਲੀ ਵਾਰ 2007)
ਸਭ ਤੋਂ ਵਧੀਆ ਨਤੀਜਾਉੱਪ-ਜੇਤੂ (2010)

ਟੈਸਟ ਕਿਟ

Kit left arm bra98h.png
Kit right arm bra98h.png

ਇੱਕ ਦਿਨਾ ਅੰਤਰਰਾਸ਼ਟਰੀ ਕਿਟ

ਟਵੰਟੀ-20 ਕਿੱਟ

20 February 2022 ਤੱਕ

ਆਸਟਰੇਲੀਆ ਰਾਸ਼ਟਰੀ ਕ੍ਰਿਕਟ ਟੀਮ ਜਿਸਨੂੰ (ਆਸਟਰੇਲੀਆਈ ਕ੍ਰਿਕਟ ਟੀਮ ਵੀ ਕਿਹਾ ਜਾਂਦਾ ਹੈ), ਇੱਕ ਰਾਸ਼ਟਰੀ ਕ੍ਰਿਕਟ ਟੀਮ ਹੈ ਜੋ ਕਿ ਆਸਟਰੇਲੀਆ ਦੇਸ਼ ਵੱਲੋਂ ਅੰਤਰਰਾਸ਼ਟਰੀ ਕ੍ਰਿਕਟ ਖੇਡਦੀ ਹੈ। ਇਹ ਵਿਸ਼ਵ ਕ੍ਰਿਕਟ ਦੀਆਂ ਸਭ ਤੋਂ ਪੁਰਾਣੀਆਂ ਟੈਸਟ ਕ੍ਰਿਕਟ ਟੀਮਾਂ ਵਿੱਚੋਂ ਇੱਕ ਹੈ, ਜੋ ਕਿ 1877 ਤੋਂ ਖੇਡਦੀ ਆ ਰਹੀ ਹੈ।[8]

ਇਹ ਟੀਮ ਇੱਕ ਦਿਨਾ ਅੰਤਰਰਾਸ਼ਟਰੀ ਅਤੇ ਟਵੰਟੀ20 ਅੰਤਰਰਾਸ਼ਟਰੀ ਕ੍ਰਿਕਟ ਖੇਡਦੀ ਹੈ। ਟੀਮ ਨੇ ਪਹਿਲਾ ਓਡੀਆਈ ਮੈਚ ਇੰਗਲੈਂਡ ਖ਼ਿਲਾਫ 1970-71 ਦੇ ਸੀਜ਼ਨ ਵਿੱਚ ਖੇਡਿਆ ਸੀ[9] ਅਤੇ ਪਹਿਲਾ ਟਵੰਟੀ20 ਮੈਚ ਨਿਊਜ਼ੀਲੈਂਡ ਖ਼ਿਲਾਫ 2004-05 ਦੇ ਸੀਜ਼ਨ ਵਿੱਚ ਖੇਡਿਆ ਸੀ।[10]

ਇਸ ਰਾਸ਼ਟਰੀ ਟੀਮ ਨੇ 801 ਟੈਸਟ ਮੈਚ ਖੇਡੇ ਹਨ, 377 ਜਿੱਤੇ ਹਨ, 215 ਹਾਰੇ ਹਨ, 207 ਡਰਾਅ ਰਹੇ ਹਨ ਅਤੇ 2 ਮੈਚ ਟਾਈ ਹੋਏ ਹਨ।[11] ਸਭ ਤੋਂ ਜ਼ਿਆਦਾ ਟੈਸਟ ਮੈਚ ਖੇਡਣ ਦੇ ਅਤੇ ਜਿੱਤ ਪ੍ਰਤੀਸ਼ਤਤਾ ਦੇ ਸੰਦਰਭ ਵਿੱਚ ਆਸਟਰੇਲੀਆ ਪਹਿਲੇ ਨੰਬਰ ਦੀ ਟੀਮ ਹੈ। 29 ਮਾਰਚ 2017 ਅਨੁਸਾਰ ਆਈਸੀਸੀ ਟੈਸਟ ਚੈਂਪੀਅਨਸ਼ਿਪ ਵਿੱਚ 108 ਅੰਕਾਂ ਨਾਲ ਇਹ ਟੀਮ ਪਹਿਲੇ ਨੰਬਰ 'ਤੇ ਸੀ।[12]

ਇਸ ਟੀਮ ਨੇ 901 ਓਡੀਆਈ ਮੈਚ ਖੇਡੇ ਹਨ, 554 ਜਿੱਤੇ ਹਨ, 304 ਹਾਰੇ ਹਨ, 9 ਮੈਚ ਟਾਈ ਰਹੇ ਅਤੇ 34 ਮੈਚ ਬਿਨਾਂ ਕਿਸੇ ਨਤੀਜੇ (ਰੱਦ) ਦੇ ਸਮਾਪਤ ਹੋਏ ਹਨ।[13] ਓਡੀਆਈ ਰੈਂਕਿੰਗ ਵਿੱਚ ਵੀ ਇਹ ਟੀਮ ਹਮੇਸ਼ਾ ਲੀਡ ਕਰਦੀ ਰਹੀ ਹੈ। ਇਸ ਟੀਮ ਦੀ ਇਹ ਖ਼ਾਸੀਅਤ ਹੈ ਕਿ ਇਹ ਟੀਮ ਸੱਤ ਵਾਰ ਕ੍ਰਿਕਟ ਵਿਸ਼ਵ ਕੱਪ ਦੇ ਫ਼ਾਈਨਲ ਮੁਕਾਬਲੇ (1975, 1987, 1996, 1999, 2003, 2007 ਅਤੇ 2015) ਵਿੱਚ ਪਹੁੰਚੀ ਹੈ ਅਤੇ ਇਸ ਟੀਮ ਨੇ ਰਿਕਾਰਡ ਪੰਜ ਵਾਰ ਵਿਸ਼ਵ ਕੱਪ ਜਿੱਤਿਆ ਹੈ; 1987, 1999, 2003, 2007 ਅਤੇ 2015। ਆਸਟਰੇਲੀਆ ਪਹਿਲੀ ਅਜਿਹੀ ਟੀਮ ਹੈ ਜੋ ਕਿ ਲਗਾਤਾਰ ਚਾਰ ਵਾਰ ਵਿਸ਼ਵ ਕੱਪ ਦੇ ਫ਼ਾਈਨਲ ਵਿੱਚ ਖੇਡੀ ਹੈ। (1996, 1999, 2003 ਅਤੇ 2007 ਵਿੱਚ)। ਇਸ ਤੋਂ ਇਲਾਵਾ ਇਸ ਟੀਮ ਨੇ ਲਗਾਤਾਰ ਤਿੰਨ ਵਿਸ਼ਵ ਕੱਪ (1999, 2003 ਅਤੇ 2007) ਜਿੱਤੇ ਹਨ। ਭਾਰਤ (2011 ਵਿਸ਼ਵ ਕੱਪ) ਤੋਂ ਬਾਅਦ ਇਹ ਦੂਸਰੀ ਟੀਮ ਹੈ, ਜਿਸਨੇ ਆਪਣੀ ਧਰਤੀ 'ਤੇ ਵਿਸ਼ਵ ਕੱਪ (2015 ਦਾ) ਜਿੱਤਿਆ ਹੈ।

ਇਹ ਟੀਮ ਵਿਸ਼ਵ ਕੱਪ ਮੈਚਾਂ ਵਿੱਚ ਲਗਾਤਾਰ 34 ਜਿੱਤਾਂ ਦਰਜ ਕਰਵਾ ਚੁੱਕੀ ਹੈ, ਇਹ ਸਿਲਸਿਲਾ ਉਦੋਂ ਰੁਕਿਆ ਸੀ ਜਦੋਂ ਪਾਕਿਸਤਾਨ ਨੇ 2011 ਕ੍ਰਿਕਟ ਵਿਸ਼ਵ ਕੱਪ ਵਿੱਚ ਆਸਟਰੇਲੀਆ ਨੂੰ 4 ਵਿਕਟਾਂ ਨਾਲ ਹਰਾਇਆ ਸੀ।[14] ਆਸਟਰੇਲੀਆਈ ਟੀਮ 2006 ਅਤੇ 2009 ਵਿੱਚ ਚੈਂਪੀਅਨਜ਼ ਟਰਾਫੀ ਵੀ ਜਿੱਤ ਚੁੱਕੀ ਹੈ। ਇਸ ਟੀਮ ਨੇ 93 ਟਵੰਟੀ20 ਮੈਚ ਖੇਡੇ ਹਨ, 47 ਜਿੱਤੇ ਹਨ, 43 ਹਾਰੇ ਹਨ, 2 ਮੈਚ ਟਾਈ ਰਹੇ ਅਤੇ 1 ਮੈਚ ਦਾ ਕੋਈ ਨਤੀਜਾ ਨਹੀਂ ਹੋ ਪਾਇਆ।[15]

ਟੂਰਨਾਮੈਂਟ ਇਤਿਹਾਸ[ਸੋਧੋ]

ਲਾਲ ਬਕਸਾ ਵਿਖਾਉਂਦਾ ਹੈ ਕਿ ਟੂਰਨਾਮੈਂਟ ਆਸਟਰੇਲੀਆ ਦੇਸ਼ ਵਿੱਚ ਖੇਡਿਆ ਗਿਆ।

ਆਈਸੀਸੀ ਵਿਸ਼ਵ ਕੱਪ[ਸੋਧੋ]

ਵਿਸ਼ਵ ਕੱਪ ਰਿਕਾਰਡ
ਸਾਲ ਰਾਊਂਡ (ਦੌਰ) ਸਥਿਤੀ ਖੇਡੇ ਜਿੱਤੇ ਹਾਰੇ ਟਾਈ ਕੋਈ ਨਤੀਜਾ ਨਹੀਂ
ਇੰਗਲੈਂਡ 1975 ਰਨਰ-ਅਪ 2/8 5 3 2 0 0
ਇੰਗਲੈਂਡ 1979 ਗਰੁੱਪ ਪੱਧਰ 6/8 3 1 2 0 0
ਇੰਗਲੈਂਡ 1983 6 2 4 0 0
ਭਾਰਤ ਪਾਕਿਸਤਾਨ 1987 ਚੈਂਪੀਅਨਜ਼ 1/8 8 7 1 0 0
ਆਸਟਰੇਲੀਆ ਨਿਊਜ਼ੀਲੈਂਡ 1992 ਰਾਊਂਡ 1 5/9 8 4 4 0 0
ਭਾਰਤ ਪਾਕਿਸਤਾਨ ਸ੍ਰੀ ਲੰਕਾ 1996 ਰਨਰ-ਅੱਪ 2/12 7 5 2 0 0
ਇੰਗਲੈਂਡ 1999 ਚੈਂਪੀਅਨਜ਼ 1/12 10 7 2 1 0
ਦੱਖਣੀ ਅਫ਼ਰੀਕਾ 2003 1/14 11 11 0 0 0
ਵੈਸਟ ਇੰਡੀਜ਼ 2007 1/16 11 11 0 0 0
ਭਾਰਤ ਸ੍ਰੀ ਲੰਕਾ ਬੰਗਲਾਦੇਸ਼ 2011 ਕੁਆਰਟਰ-ਫ਼ਾਈਨਲ 6/14 7 4 2 0 1
ਆਸਟਰੇਲੀਆ ਨਿਊਜ਼ੀਲੈਂਡ 2015 ਚੈਂਪੀਅਨਜ਼ 1/14 9 7 1 0 1
ਇੰਗਲੈਂਡ 2019
ਕੁੱਲ 5 ਟਾਈਟਲ 1 85 62 20 1 2

ਆਈਸੀਸੀ ਵਿਸ਼ਵ ਟਵੰਟੀ20[ਸੋਧੋ]

ਵਿਸ਼ਵ ਟਵੰਟੀ20 ਰਿਕਾਰਡ
ਸਾਲ ਰਾਊਂਡ ਸਥਿਤੀ ਖੇਡੇ ਜਿੱਤੇ ਹਾਰੇ ਟਾਈ ਕੋਈ ਨਤੀਜਾ ਨਹੀਂ
ਦੱਖਣੀ ਅਫ਼ਰੀਕਾ 2007 ਸੈਮੀ-ਫ਼ਾਈਨਲ 3/12 6 3 3 0 0
ਇੰਗਲੈਂਡ 2009 ਰਾਊਂਡ 1 11/12 2 0 2 0 0
ਵੈਸਟ ਇੰਡੀਜ਼ 2010 ਰਨਰ-ਅੱਪ 2/12 7 6 1 0 0
ਸ੍ਰੀ ਲੰਕਾ 2012 ਸੈਮੀ-ਫ਼ਾਈਨਲ 3/12 6 4 2 0 0
ਬੰਗਲਾਦੇਸ਼ 2014 ਸੁਪਰ 10 8/16 4 1 3 0 0
ਭਾਰਤ 2016 6/16 4 2 2 0 0
ਆਸਟਰੇਲੀਆ 2020
ਕੁੱਲ 0 ਟਾਈਟਲ 5/5 29 16 13 0 0

ਆਈਸੀਸੀ ਚੈਂਪੀਅਨਜ਼ ਟਰਾਫੀ[ਸੋਧੋ]

ਚੈਂਪੀਅਨਜ਼ ਟਰਾਫੀ ਰਿਕਾਰਡ
ਸਾਲ ਰਾਊਂਡ ਸਥਿਤੀ ਖੇਡੇ ਜਿੱਤੇ ਹਾਰੇ ਟਾਈ ਕੋਈ ਨਤੀਜਾ ਨਹੀਂ
ਬੰਗਲਾਦੇਸ਼ 1998 ਕੁਆਰਟਰ-ਫ਼ਾਈਨਲ 6/9 1 0 1 0 0
ਫਰਮਾ:ਦੇਸ਼ ਸਮੱਗਰੀ Kenya 2000 5/11 1 0 1 0 0
ਸ੍ਰੀ ਲੰਕਾ 2002 ਸੈਮੀ-ਫ਼ਾਈਨਲ 4/12 3 2 1 0 0
ਇੰਗਲੈਂਡ 2004 3/12 3 2 1 0 0
ਭਾਰਤ 2006 ਚੈਂਪੀਅਨਜ਼ 1/10 5 4 1 0 0
ਦੱਖਣੀ ਅਫ਼ਰੀਕਾ 2009 1/8 5 4 0 0 1
ਇੰਗਲੈਂਡ 2013 ਗਰੁੱਪ ਪੱਧਰ 7/8 3 0 2 0 1
ਇੰਗਲੈਂਡ 2017 3 0 1 0 2
ਕੁੱਲ 2 ਟਾਈਟਲ 6/6 24 12 8 0 4

ਕਾਮਨਵੈਲਥ ਖੇਡਾਂ[ਸੋਧੋ]

ਕਾਮਨਵੈਲਥ ਖੇਡਾਂ ਰਿਕਾਰਡ
ਸਾਲ ਰਾਊਂਡ ਸਥਿਤੀ ਖੇਡੇ ਜਿੱਤੇ ਹਾਰੇ ਟਾਈ ਕੋਈ ਨਤੀਜਾ ਨਹੀਂ
Malaysia 1998 ਰਨਰ-ਅੱਪ 2/16 5 4 1 0 0
ਕੁੱਲ 0 ਟਾਈਟਲ 1/1 5 4 1 0 0

ਸਨਮਾਨ[ਸੋਧੋ]

ਕ੍ਰਿਕਟ ਵਿਸ਼ਵ ਕੱਪ (5): 1987, 1999, 2003, 2007, 2015

ਆਈਸੀਸੀ ਚੈਂਪੀਅਨਜ਼ ਟਰਾਫੀ (2): 2006, 2009

ਸਾਲ ਦੀ ਸਭ ਤੋਂ ਵਧੀਆ ਟੀਮ ਲਈ ਲਾਊਰੀਅਸ ਵਿਸ਼ਵ ਸਪੋਰਟਸ ਪੁਰਸਕਾਰ (1): 2002

ਖਿਡਾਰੀ[ਸੋਧੋ]

Key

  • S/N – ਕਮੀਜ਼ ਨੰਬਰ
  • C - ਕੰਟਰੈਕਟ 'ਤੇ (Y = ਕੰਟਰੈਕਟ 'ਤੇ ਰਿਹਾ)
ਨਾਮ ਉਮਰ ਬੱਲੇਬਾਜ਼ੀ ਦਾ ਅੰਦਾਜ਼ ਗੇਂਦਬਾਜ਼ੀ ਦਾ ਅੰਦਾਜ਼ ਸਟੇਟ ਫਾਰਮ S/N[16] C ਨੋਟਸ
ਸਲਾਮੀ ਬੱਲੇਬਾਜ਼
ਜੋ ਬਰਨਸ 33 ਸੱਜੂ-ਬੱਲੇਬਾਜ਼ ਸੱਜੇ-ਹੱਥੀਂ ਮੱਧਮ ਤੇਜ਼ ਕਵੀਨਸਲੈਂਡ ਟੈਸਟ 15
ਆਰੋਨ ਫ਼ਿੰਚ 36 ਸੱਜੂ-ਬੱਲੇਬਾਜ਼ ਖੱਬੇ ਹੱਥੀਂ ਓਰਥਡੌਕਸ ਵਿਕਟੋਰੀਆ ਓਡੀਆਈ, ਟੀ20 ਅੰ: 5 Y ਓਡੀਆਈ ਕਪਤਾਨ ਵਜੋਂ ਵੀ
ਮੈਟ ਰੈਂਸ਼ਾਅ 27 ਖੱਬੂ-ਬੱਲੇਬਾਜ਼ ਸੱਜੇ-ਹੱਥੀਂ ਆਫ਼ਬਰੇਕ ਕਵੀਨਸਲੈਂਡ ਟੈਸਟ -
ਡੇਵਿਡ ਵਾਰਨਰ 36 ਖੱਬੂ-ਬੱਲੇਬਾਜ਼ ਸੱਜੇ-ਹੱਥੀਂ ਮੱਧਮ ਤੇਜ਼/ਲੈੱਗ ਸਪਿਨ ਨਿਊ ਸਾਊਥ ਵੇਲਸ ਟੈਸਟ, ਓਡੀਆਈ, ਟੀ20 ਅੰ: 31 Y ਉੱਪ-ਕਪਤਾਨ
ਮੱਧਵਰਤੀ ਬੱਲੇਬਾਜ਼
ਜਾਰਜ ਬੇਲੀ 40 ਸੱਜੂ-ਬੱਲੇਬਾਜ਼ ਸੱਜੇ-ਹੱਥੀਂ ਤੇਜ਼ ਗੇਂਦਬਾਜ਼ ਤਸਮਾਨੀਆ ਓਡੀਆਈ, ਟੀ20 ਅੰ: 2
ਬੈੱਨ ਡੰਕ 36 ਖੱਬੂ-ਬੱਲੇਬਾਜ਼ ਸੱਜੇ-ਹੱਥੀਂ ਆਫ਼ਸਪਿਨ ਤਸਮਾਨੀਆ ਟੀ20 ਅੰ: 51
ਕਾਲਉਮ ਫਰਗੂਸਨ 38 ਸੱਜੂ-ਬੱਲੇਬਾਜ਼ ਸੱਜੇ-ਹੱਥੀਂ ਤੇਜ਼ ਦੱਖਣੀ ਆਸਟਰੇਲੀਆ ਟੈਸਟ 12
ਪੀਟਰ ਹੈਂਡਸਕੌਂਬ 32 ਸੱਜੂ-ਬੱਲੇਬਾਜ਼ ਸੱਜੇ-ਹੱਥੀਂ ਤੇਜ਼ ਵਿਕਟੋਰੀਆ ਟੈਸਟ, ਓਡੀਆਈ 29 Y ਬੈਕਅੱਪ ਵਿਕਟ-ਰੱਖਿਅਕ
ਸੈਮ ਹੇਜ਼ਲੈੱਟ 27 ਖੱਬੂ-ਬੱਲੇਬਾਜ਼ Slow left-arm orthodox Queensland ਓਡੀਆਈ 40
ਉਸਮਾਨ ਖ਼ਵਾਜਾ 36 ਖੱਬੂ-ਬੱਲੇਬਾਜ਼ ਸੱਜੇ-ਹੱਥੀਂ ਤੇਜ਼ ਕਵੀਨਸਲੈਂਡ ਟੈਸਟ, ਓਡੀਆਈ, ਟੀ20 ਅੰ: 1 Y
ਮਿਚੇਲ ਕਲਿੰਗਰ 42 ਸੱਜੂ-ਬੱਲੇਬਾਜ਼ ਪੱਛਮੀ ਆਸਟਰੇਲੀਆ ਟੀ20 ਅੰ: 52
ਕਰਿਸ ਲੈੱਨ 33 ਸੱਜੂ-ਬੱਲੇਬਾਜ਼ ਖੱਬੇ-ਹੱਥੀਂ ਓਰਥਡੌਕਸ ਸਪਿਨ ਕਵੀਨਸਲੈਂਡ ਓਡੀਆਈ 50 Y
ਨਿਕ ਮੈਡਿੰਸਨ 31 ਖੱਬੂ-ਬੱਲੇਬਾਜ਼ ਖੱਬੇ-ਹੱਥੀਂ ਓਰਥਡੌਕਸ ਸਪਿਨ ਨਿਊ ਸਾਊਥ ਵੇਲਸ ਟੈਸਟ 53
ਸ਼ੌਨ ਮਾਰਸ਼ 39 ਖੱਬੂ-ਬੱਲੇਬਾਜ਼ ਖੱਬੇ-ਹੱਥੀਂ ਓਰਥਡੌਕਸ ਸਪਿਨ ਪੱਛਮੀ ਆਸਟਰੇਲੀਆ ਟੈਸਟ, ਓਡੀਆਈ 9 Y
ਸਟੀਵ ਸਮਿੱਥ 33 ਸੱਜੂ-ਬੱਲੇਬਾਜ਼ ਸੱਜੇ-ਹੱਥੀਂ ਲੈੱਗਸਪਿਨ ਨਿਊ ਸਾਊਥ ਵੇਲਸ ਟੈਸਟ, ਓਡੀਆਈ 49 Y ਕਪਤਾਨ
Wicket-keepers
Peter Nevill 37 Right-handed New South Wales Test, T20I 20 Y
Tim Paine 38 Right-handed Tasmania T20I 36
Matthew Wade 35 Left-handed Right-arm Fast Medium Victoria Test, ODI, T20I 13
All-rounders
Hilton Cartwright 31 Right-handed Right-arm Fast Medium Western Australia Test
James Faulkner 33 Right-handed Left-arm Fast Medium Tasmania ODI, T20I 44 Y
Travis Head 29 Left-handed Right-arm off spin South Australia ODI, T20I 62
Moisés Henriques 36 Right-handed Right-arm Fast Medium New South Wales Test, ODI, T20I 21
Mitchell Marsh 31 Right-handed Right-arm Fast Medium Western Australia Test, ODI 8 Y
Glenn Maxwell 34 Right-handed Right-arm off spin Victoria Test, ODI, T20I 32 Y
Ashton Turner 30 Right-handed Right-arm off spin Western Australia T20I 70
Marcus Stoinis 33 Right-handed Right-arm Fast Medium Victoria ODI 17
Pace bowlers
Jackson Bird 36 Right-handed Right-arm Fast Medium Tasmania Test -
Scott Boland 34 Right-handed Right-arm Fast Medium Victoria ODI, T20I 26
Nathan Coulter-Nile 35 Right-handed Right-arm Fast Western Australia ODI 6 Y
Pat Cummins 30 Right-handed Right-arm Fast New South Wales Test, ODI, T20I 30 Y
John Hastings 37 Right-handed Right-arm Fast Medium Victoria ODI, T20I 41 Y
Josh Hazlewood 32 Left-handed Right-arm Fast Medium New South Wales Test, ODI 38 Y
Joe Mennie 34 Right-handed Right-arm Fast Medium South Australia Test, ODI 16
James Pattinson 33 Left-handed Right-arm Fast Victoria ODI 19 Y
Jhye Richardson 26 Left-handed Right-arm Fast Medium Western Australia T20I 60
Peter Siddle 38 Right-handed Right-arm Fast Medium Victoria Test 10 Y
Billy Stanlake 28 Left-handed Right-arm Fast Queensland ODI, T20I 37 Y
Mitchell Starc 33 Left-handed Left-arm Fast New South Wales Test, ODI, T20I 56 Y
Chris Tremain 31 Right-handed Right-arm Fast Medium Victoria ODI 99
Andrew Tye 36 Right-handed Right-arm Fast Medium Western Australia T20I 68
Daniel Worrall 31 Right-handed Right-arm Fast Medium South Australia ODI 61
Spin Bowlers
Ashton Agar 29 Left-handed Slow left-arm orthodox Western Australia Test 46
Jon Holland 35 Right-handed Slow left-arm orthodox Victoria Test
Nathan Lyon 35 Right-handed Right-arm off spin New South Wales Test, ODI 67 Y
Steve O'Keefe 38 Right-handed Slow left-arm orthodox New South Wales Test 72
Mitchell Swepson 29 Right-handed Right-arm legbreak Queensland Test
Adam Zampa 31 Right-handed Right-arm legbreak South Australia ODI, T20I 63

ਹਵਾਲੇ[ਸੋਧੋ]

  1. "ICC Rankings". icc-cricket.com.
  2. "Test matches - Team records". ESPNcricinfo.com.
  3. "Test matches - 2017 Team records". ESPNcricinfo.com.
  4. "ODI matches - Team records". ESPNcricinfo.com.
  5. "ODI matches - 2017 Team records". ESPNcricinfo.com.
  6. "T20I matches - Team records". ESPNcricinfo.com.
  7. "T20I matches - 2017 Team records". ESPNcricinfo.com.
  8. "1st Test: Australia v England at Melbourne, Mar15–19, 1877 | Cricket Scorecard". ESPNcricinfo. Retrieved 14 January 2011.
  9. "Only ODI: Australia v England at Melbourne, Jan5, 1971 | Cricket Scorecard". ESPNcricinfo. Retrieved 14 January 2011.
  10. "Only T20I: New Zealand v Australia at Auckland, Feb17, 2005 | Cricket Scorecard". ESPNcricinfo. Retrieved 14 January 2011.
  11. "Records / Test matches / Team records / Results summary". ESPNcricinfo. Retrieved 28 March 2017.
  12. "ICC Test Rankings". ICC. 29 March 2017. Retrieved 3 April 2017.
  13. "Records | One-Day Internationals | ESPN Cricinfo". ESPNcricinfo. Retrieved 10 June 2017.
  14. "World Cup day 29 as it happened". BBC News. 19 March 2011.
  15. "Records | ESPN Cricinfo". ESPNcricinfo. Retrieved 22 February 2017.
  16. "ODI/Twenty20 shirt numbers". ESPNcricinfo. Retrieved 8 September 2015.

ਬਾਹਰੀ ਲਿੰਕ[ਸੋਧੋ]