ਹੈਨਰੀ ਡੇਵਿਡ ਥੋਰੋ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਹੈਨਰੀ ਡੇਵਿਡ ਥੋਰੋ
Benjamin D. Maxham - Henry David Thoreau - Restored - greyscale - straightened.jpg
ਥੋਰੋ 1856 ਵਿੱਚ
ਜਨਮ(1817-07-12)12 ਜੁਲਾਈ 1817
Concord, Massachusetts, U.S.
ਮੌਤ6 ਮਈ 1862(1862-05-06) (ਉਮਰ 44)
Concord, Massachusetts, U.S.
ਅਲਮਾ ਮਾਤਰHarvard College
ਕਾਲ18ਵੀਂ ਸਦੀ ਦਾ ਫਲਸਫਾ
ਇਲਾਕਾਪੱਛਮੀ ਫਲਸਫਾ
ਸਕੂਲTranscendental idealism[1]
ਮੁੱਖ ਰੁਚੀਆਂ
Ethics, Poetry, Religion, Politics, Biology, Philosophy, History
ਮੁੱਖ ਵਿਚਾਰ
Abolitionism, tax resistance, development criticism, civil disobedience, conscientious objection, direct action, environmentalism, anarchism, simple living
ਦਸਤਖ਼ਤ
Henry D Thoreau signature.svg

ਹੈਨਰੀ ਡੇਵਿਡ ਥੋਰੋ (12 ਜੁਲਾਈ 1817 - 6 ਮਈ 1862) ਇੱਕ ਅਮਰੀਕੀ ਲੇਖਕ, ਕਵੀ, ਦਾਰਸ਼ਨਕ, ਮਨੁੱਖੀ ਗੁਲਾਮੀ ਖਤਮ ਕਰਨ ਦਾ ਸਮਰਥਕ (abolitionist), ਪ੍ਰਕ੍ਰਿਤੀਵਾਦੀ, ਕਰ-ਵਿਰੋਧੀ, ਵਿਕਾਸ ਆਲੋਚਕ, ਸਰਵੇਖਿਅਕ, ਇਤਿਹਾਸਕਾਰ, ਅਤੇ ਆਗੂ ਅੰਤਰਗਿਆਨਵਾਦੀ (transcendentalist) ਸੀ।[2] ਉਹ ਸਭ ਤੋਂ ਵਧ ਆਪਣੀ ਕਿਤਾਬ ਵਾਲਡਨ (Walden) ਕਰਕੇ ਮਸ਼ਹੂਰ ਹੈ। ਇਸ ਵਿੱਚ ਕੁਦਰਤੀ ਮਾਹੌਲ ਵਿੱਚ ਸਾਦਾ ਜੀਵਨ ਨੂੰ ਵਿਸ਼ਾ ਬਣਾਇਆ ਗਿਆ ਹੈ। ਇਸ ਦੇ ਇਲਾਵਾ ਉਸ ਦਾ ਲੇਖ ਸਿਵਲ ਨਾਫ਼ਰਮਾਨੀ ( Civil Disobedience) ਪੁਰਅਮਨ ਵਿਅਕਤੀਗਤ ਸੰਘਰਸ਼ ਦੇ ਨਵੇਂ ਰਾਹ ਵਜੋਂ ਵਿਸ਼ਵ ਭਰ ਵਿੱਚ ਮੁਕਤੀ ਸੰਗਰਾਮ ਦੀ ਮੁੱਖ ਵਿਧੀ ਬਣ ਨਿਬੜਿਆ।

ਹਵਾਲੇ[ਸੋਧੋ]

  1. Furtak, Rick. "Henry David Thoreau". The Stanford Encyclopedia of Philosophy. Retrieved 27 July 2013. 
  2. Howe, Daniel Walker, What Hath God Wrought: The Transformation of America, 1815–1848. ISBN 978-0-19-507894-7, p. 623.