ਹੈਨਰੀ ਮਾਤੀਸ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਹੈਨਰੀ ਮਾਤੀਸ
ਹੈਨਰੀ ਮਾਤੀਸ, ਫੋਟੋ ਕਾਰਲ ਵਾਨ ਵੇਚਨ, 1933
ਜਨਮ
ਹੈਨਰੀ ਐਮੀਲ - ਬੇਨੋਆ ਮਾਤੀਸ

(1869-12-31)31 ਦਸੰਬਰ 1869
ਮੌਤ3 ਨਵੰਬਰ 1954(1954-11-03) (ਉਮਰ 84)
ਰਾਸ਼ਟਰੀਅਤਾਫਰਾਂਸੀਸੀ
ਸਿੱਖਿਆAcadémie Julian, William-Adolphe Bouguereau, Gustave Moreau
ਲਈ ਪ੍ਰਸਿੱਧਪੇਂਟਿੰਗ, ਛਪਾਈ, ਮੂਰਤੀਕਲਾ, ਚਿੱਤਰਕਲਾ, ਕੋਲਾਜ਼
ਜ਼ਿਕਰਯੋਗ ਕੰਮਹੈਟ ਵਾਲੀ ਔਰਤ, 1905

in museums:

ਲਹਿਰFauvism, ਆਧੁਨਿਕਤਾਵਾਦ, ਪ੍ਰ੍ਭਾਵਾਦ
Patron(s)Gertrude Stein, Etta Cone, Claribel Cone, Michael and Sarah Stein, Albert C. Barnes

ਹੈਨਰੀ ਐਮੀਲ - ਬੇਨੋਆ ਮਾਤੀਸ (ਫਰਾਂਸੀਸੀ [ɑʁi matis], 31 ਦਸੰਬਰ, 1869 - 3 ਨਵੰਬਰ 1954) ਇੱਕ ਫਰਾਂਸੀਸੀ ਕਲਾਕਾਰ ਸੀ। ਉਹ ਰੰਗ ਅਤੇ ਤਰਲ ਪਦਾਰਥ ਦੇ ਪ੍ਰਯੋਗ ਲਈ ਮਸ਼ੂਹਰ ਸੀ।