ਹੈਰਲਡ ਲੌਇਡ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਸੇਫਟੀ ਲਾਸਟ ਦੇ ਇੱਕ ਸੀਨ ਵਿੱਚ  

ਹੈਰਲਡ ਲੌਇਡ ਇੱਕ ਅਮਰੀਕੀ ਅਭਿਨੇਤਾ, ਕਾਮੇਡੀਅਨ, ਨਿਰਦੇਸ਼ਕ, ਨਿਰਮਾਤਾ ਅਤੇ ਪਟਕਥਾ ਲੇਖਕ ਸੀ।[1]

ਹੈਰਲਡ ਦਾ ਨਾਮ ਚਾਰਲੀ ਚੈਪਲਿਨ ਅਤੇ ਬਸਤਾਨ ਕੀਤਨ ਦੇ ਨਾਮ ਨਾਲ ਜਾਣਿਆ ਜਾਂਦਾ ਹੈ, ਜਿਨ੍ਹਾਂ ਨੇ ਮੂਕ ਫ਼ਿਲਮਾਂ ਵਿੱਚ ਕੰਮ ਕੀਤਾ ਹੈ। ਉਸਨੇ ਲਗਭਗ 200 ਫ਼ਿਲਮਾਂ ਵਿਚ ਅਦਾਕਾਰੀ ਕੀਤੀ। ਉਸਦੀ ਸਭ ਤੋਂ ਚਰਚਿਤ ਫ਼ਿਲਮ 'ਗਲਾਸਸ' ਹੈ।[2][3]

References[ਸੋਧੋ]

  1. Obituary Variety, March 10, 1971, page 55.
  2. Austerlitz, Saul (2010).
  3. D’Agostino Lloyd, Annette. "Why Harold Lloyd Is Important". haroldlloyd.com. Retrieved November 12, 2013.