ਹੈਰੋਲਡ ਪਿੰਟਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ
ਹੈਰੋਲਡ ਪਿੰਟਰ
ਦਸੰਬਰ 2005 ਵਿੱਚ ਪਿੰਟਰ
ਜਨਮ 10 ਅਕਤੂਬਰ 1930(1930-10-10)
ਹੈਕਨੇ, ਲੰਡਨ, ਇੰਗਲੈਂਡ
ਮੌਤ 24 ਦਸੰਬਰ 2008(2008-12-24) (ਉਮਰ 78)
ਲੰਡਨ, ਇੰਗਲੈਂਡ, ਯੂਕੇ
ਕੌਮੀਅਤ ਬਰਤਾਨਵੀ
ਕਿੱਤਾ ਨਾਟਕਕਾਰ, ਸਕ੍ਰੀਨਲੇਖਕ, ਅਦਾਕਾਰ, ਰੰਗ-ਮੰਚ ਨਿਰਦੇਸ਼ਕ, ਕਵੀ
ਪ੍ਰਭਾਵਿਤ ਕਰਨ ਵਾਲੇ ਸੈਮੁਅਲ ਬੈਕਟ, ਟੀ ਐਸ ਈਲੀਅਟ, ਵਿਲੀਅਮ ਸਿਡਨੀ ਗਰਾਹਮ, ਅਰਨੈਸਟ ਹੈਮਿੰਗਵੇ, ਜੇਮਜ਼ ਜੋਆਇਸ, ਫ਼ਰਾਂਜ਼ ਕਾਫ਼ਕਾ, ਮਾਰਸੇਲ ਪਰੂਸਟ, ਵਿਲੀਅਮ ਸ਼ੇਕਸਪੀਅਰ, ਜੌਨ ਵੈਬਸਟਰ, ਵਿਲੀਅਮ ਬਟਲਰ ਯੇਟਸ; ਪੜਯਥਾਰਥਵਾਦ
ਪ੍ਰਭਾਵਿਤ ਹੋਣ ਵਾਲੇ ਅਲਾਨ ਆਈਕਬੂਰਨ, ਜੈਜ਼ ਬਟਰਵਰਥ, ਕੈਰਿਲ ਚਰਚਿਲ, ਵਿਲੀਅਮ ਸਿਡਨੀ ਗਰਾਹਮ, ਸੈਰਾ ਕੇਨ, ਡੇਵਿਡ ਮਾਮੇਟ, ਪੈਟਰਿਕ ਮਾਰਬਰ, ਸੈਮ ਸ਼ੈਪਰਡ, ਵਾਕਲਾਵ ਹੇਵਲ, ਵਿਲੀਅਮ ਫ਼ਰਾਈਡਕਿਨ, ਹੀਥਕੋਟ ਵਿਲੀਅਮਜ਼
ਜੀਵਨ ਸਾਥੀ
ਔਲਾਦ
  • ਮਰਚੈਂਟ ਨਾਲ ਇੱਕ ਬੇਟਾ,
  • ਫਰੇਜ਼ਰ ਦੇ ਪਹਿਲੇ ਵਿਆਹ ਵਿੱਚੋਂ 6 ਬੱਚੇ
ਇਨਾਮ
ਦਸਤਖ਼ਤ 150px
ਵੈੱਬਸਾਈਟ
www.haroldpinter.org
from the BBC programme Front Row Interviews, 26 December 2008.[1]

ਹੈਰੋਲਡ ਪਿੰਟਰ (/ˈpɪntər/; 10 ਅਕਤੂਬਰ 1930 – 24 ਦਸੰਬਰ 2008) ਇੱਕ ਨੋਬਲ ਇਨਾਮ ਜੇਤੂ ਅੰਗਰੇਜ਼ ਨਾਟਕਕਾਰ, ਸਕ੍ਰੀਨਲੇਖਕ, ਨਿਰਦੇਸ਼ਕ ਅਤੇ ਅਦਾਕਾਰ ਹੈ। ਇਸਨੂੰ ਸਭ ਤੋਂ ਪ੍ਰਭਾਵਸ਼ਾਲੀ ਆਧੁਨਿਕ ਬਰਤਾਨਵੀ ਨਾਟਕਕਾਰਾਂ ਵਿੱਚ ਇੱਕ ਮੰਨਿਆ ਜਾਂਦਾ ਹੈ ਅਤੇ ਇਸਦਾ ਸਾਹਿਤਕ ਸਫ਼ਰ 50 ਸਾਲਾਂ ਤੋਂ ਵੱਧ ਦਾ ਹੈ। "ਦ ਬਰਥਡੇ ਪਾਰਟੀ" (The Birthday Party)(1957), "ਦ ਹੋਮਕਮਿੰਗ" (The Homecoming) (1964), ਅਤੇ "ਬਿਟਰੇਅਲ" (Betrayal) (1978) ਇਸਦੇ ਮਸ਼ਹੂਰ ਨਾਟਕ ਹਨ ਅਤੇ ਇਹਨਾਂ ਤਿੰਨਾਂ ਉੱਤੇ ਹੀ ਫ਼ਿਲਮਾਂ ਬਣ ਚੁੱਕੀਆਂ ਹਨ।

ਪਿੰਟਰ ਨੂੰ 50 ਤੋਂ ਵੱਧ ਇਨਾਮ-ਸਨਮਾਨ ਮਿਲ ਚੁੱਕੇ ਹਨ ਜਿਹਨਾਂ ਵਿੱਚ 2005 ਵਿੱਚ ਸਾਹਿਤ ਲਈ ਨੋਬਲ ਇਨਾਮ ਅਤੇ 2007 ਵਿੱਚ ਫ਼ਰਾਂਸੀਸੀ ਇਨਾਮ "ਲੀਜਨ ਦ'ਔਨਰ" ਸ਼ਾਮਲ ਹਨ।

ਜੀਵਨ[ਸੋਧੋ]

ਮੁੱਢਲਾ ਜੀਵਨ ਅਤੇ ਸਿੱਖਿਆ[ਸੋਧੋ]

ਪਿੰਟਰ ਦਾ ਜਨਮ 10 ਅਕਤੂਬਰ 1930 ਨੂੰ ਪੂਰਬੀ ਲੰਡਨ ਵਿੱਚ ਹੈਕਨੇ ਵਿਖੇ ਹੋਇਆ। ਇਹ ਆਪਣੇ ਯਹੂਦੀ ਵੰਸ਼ ਦੇ ਮਾਪਿਆਂ ਦਾ ਇੱਕੋ-ਇੱਕ ਬੱਚਾ ਹੈ। ਇਸਦਾ ਪਿਤਾ ਹਾਇਮਨ ਪਿੰਟਰ ਔਰਤਾਂ ਦਾ ਦਰਜੀ ਸੀ ਅਤੇ ਇਸਦੀ ਮਾਂ ਫ਼ਰਾਂਸੇਸ ਇੱਕ ਗ੍ਰਹਿਣੀ ਸੀ।[2][3]

ਖੇਡ ਅਤੇ ਦੋਸਤੀ[ਸੋਧੋ]

ਪਿੰਟਰ ਨੂੰ ਭੱਜਣ ਦਾ ਬਹੁਤ ਸ਼ੌਂਕ ਸੀ ਅਤੇ ਇਸਨੇ ਆਪਣੇ ਹੈਕਨੇ ਡਾਊਂਜ਼ ਸਕੂਲ ਦੇ ਭੱਜਣ ਦੇ ਰਿਕਾਰਡ ਤੋੜ ਦਿੱਤੇ।[4][5]

ਹਵਾਲੇ[ਸੋਧੋ]

ਨੋਟ[ਸੋਧੋ]

  1. "Michael Caine". Front Row Interviews. 26 December 2008. BBC Radio 4. Retrieved 18 January 2014. 
  2. Harold Pinter, as quoted in Gussow, Conversations with Pinter 103.
  3. http://www.lib.utexas.edu/taro/uthrc/00108/hrc-00108.html
  4. Gussow, Conversations with Pinter 28–29.
  5. Baker, "Growing Up," chap. 1 of Harold Pinter 2–23.